ਮੰਗੇਤਰ ਨਾਲ ਘੁੰਮਣ ਗਈ ਸੀ ਲੜਕੀ , ਸ਼ੱਕੀ ਹਾਲਾਤ 'ਚ ਹੋਈ ਮੌਤ ,ਪਰਿਵਾਰ ਦਾ ਫੁੱਟਿਆ ਗੁੱਸਾ

By  Shanker Badra December 6th 2019 01:46 PM

ਮੰਗੇਤਰ ਨਾਲ ਘੁੰਮਣ ਗਈ ਸੀ ਲੜਕੀ , ਸ਼ੱਕੀ ਹਾਲਾਤ 'ਚ ਹੋਈ ਮੌਤ ,ਪਰਿਵਾਰ ਦਾ ਫੁੱਟਿਆ ਗੁੱਸਾ:ਰਾਜਾਸਾਂਸੀ : ਰਾਜਾਸਾਂਸੀਸ਼ਹਿਰ 'ਚ ਮੰਗੇਤਰ ਨਾਲ ਘੁੰਮਣ ਗਈ ਲੜਕੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਅਜਨਾਲਾ - ਅਮ੍ਰਿਤਸਰ ਮੁੱਖ ਰੋਡ ਹਵਾਈ ਅੱਡਾ ਰਾਜਾਸਾਂਸੀ ਦਾ ਰੋਡ 'ਤੇ ਚੱਕਾ ਜਾਮ ਕਰ ਦਿੱਤਾ।

Fiance With Went Girl Death In Rajasthanshi , Family protest ਮੰਗੇਤਰ ਨਾਲ ਘੁੰਮਣ ਗਈ ਸੀ ਲੜਕੀ , ਸ਼ੱਕੀ ਹਾਲਾਤ 'ਚ ਹੋਈ ਮੌਤ ,ਪਰਿਵਾਰ ਦਾ ਫੁੱਟਿਆ ਗੁੱਸਾ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕੰਬੋਅ ਅਧੀਨ ਪੈਦੇਂ ਪਿੰਡ ਨੌਸ਼ਿਹਰਾ ਖੁਰਦ ਦੀ ਇਕ ਲੜਕੀ ਬੀਤੀ ਸ਼ਾਮ ਆਪਣੇ ਮੰਗੇਤਰ ਨਾਲ ਘੁੰਮਣ ਗਈ ਸੀ। ਜਿਸ ਤੋਂ ਬਾਅਦ ਉਸਦੀ ਭੇਦਭਰੇ ਹਾਲਾਤ 'ਚ ਮੌਤ ਹੋ ਗਈ ਹੈ ਪਰ ਪਰਿਵਾਰ ਨੇ ਲੜਕੀ ਦੇ ਕਤਲ ਹੋਣ ਦਾ ਖ਼ਦਸ਼ਾ ਜਤਾਇਆ ਹੈ।

Fiance With Went Girl Death In Rajasthanshi , Family protest ਮੰਗੇਤਰ ਨਾਲ ਘੁੰਮਣ ਗਈ ਸੀ ਲੜਕੀ , ਸ਼ੱਕੀ ਹਾਲਾਤ 'ਚ ਹੋਈ ਮੌਤ ,ਪਰਿਵਾਰ ਦਾ ਫੁੱਟਿਆ ਗੁੱਸਾ

ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ ਪਰ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਇਸ ਮਾਮਲੇ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਤਲ ਦੀ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ।

-PTCNews

Related Post