ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ 'ਚ ਗਾਇਆ SAD ਗਾਣਾ (ਦੇਖੋ ਵੀਡੀਓ)

By  Jashan A December 24th 2018 07:21 PM

ਬ੍ਰੇਕਅੱਪ ਤੋਂ ਬਾਅਦ ਗੈਰੀ ਸੰਧੂ ਨੇ ਜੈਸਮੀਨ ਸੈਂਡਲਾਸ ਦੀ ਯਾਦ 'ਚ ਗਾਇਆ SAD ਗਾਣਾ (ਦੇਖੋ ਵੀਡੀਓ),ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਗਾਣਿਆਂ ਨਾਲ ਦੀਵਾਨਾ ਬਣਾਉਣ ਵਾਲਾ ਗਾਇਕ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਆਪਣੀ ਇੰਸਟਾਗ੍ਰਾਮ ਦੀ ਪੋਸਟ ਕਾਰਨ ਚਰਚਾ 'ਚ ਆ ਗਿਆ ਹੈ। ਆਪਣੇ ਵੱਖਰੇ ਅੰਦਾਜ਼ ਕਾਰਨ ਜਾਣੀ ਜਾਂਦੀ ਗੁਲਾਬੀ ਕੁਈਨ, ਜੈਸਮੀਨ ਨਾਲ ਆਮ ਤੌਰ 'ਤੇ ਤਸਵੀਰਾਂ ਸਾਂਝੀਆਂ ਕਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਗੈਰੀ ਸੰਧੂ ਨੇ ਇੱਕ ਨਵਾਂ ਗਾਣਾ ਗਾ ਕੇ ਇੰਸਟਾ 'ਤੇ ਸਾਂਝਾ ਕੀਤਾ ਹੈ,

-PTC News

Related Post