ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

By  Jashan A February 4th 2019 04:36 PM -- Updated: February 4th 2019 05:50 PM

ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ,ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਜੋੜੀ ਗੈਰੀ ਸੰਧੂ ਤੇ ਜੈਸਮੀਨ ਸੈਂਡਲਾਸ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਚ ਕਾਫੀ ਸਰਗਰਮ ਹੋ ਰਹੇ ਹਨ। ਇਹਨਾਂ ਦੇ ਆਪਸੀ ਰਿਸ਼ਤੇ ਦੀਆਂ ਨਿੱਤ ਦਿਨ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਹਨ। ਇੱਕ ਵਾਰ ਫਿਰ ਇਸ ਜੋੜੀ ਦੀਆਂ ਵੀਡੀਓਜ਼ ‘ਚ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।

garry ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

ਇਸ ਜੋੜੀ ਦੀ ਚਰਚਾ ਪੂਰੀ ਦੁਨੀਆਂ 'ਚ ਹੁੰਦੀ ਹੈ। ਇੰਨੀ ਦਿਨੀ ਗੈਰੀ ਸੰਧੂ ਆਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ। ਜਿਸ 'ਚ ਸਾਫ ਦਰਸਾਇਆ ਜਾ ਰਿਹਾ ਹੈ ਕਿ ਇਹ ਗਾਣਾ ਉਹ ਜੈਸਮੀਨ ਸੈਂਡਲਾਸ ਲਈ ਗਾ ਰਹੇ ਹਨ। ਗਾਣੇ ਦੇ ਬੋਲ ਦਰਸਾ ਰਹੇ ਹਨ ਕਿ ਹੁਣ ਗੁੱਸਾ ਛੱਡ ਦੇਵੋ ਤੇ ਦੁਬਾਰਾ ਮਿਲਦੇ ਹਾਂ।

garry sandhu ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

ਇਸ ਗਾਣੇ ਨੂੰ ਲਿਖਿਆ ਹੈ ਰਿੱਕੀ ਖਾਨ ਤੇ ਇਸ ਗੀਤ ਦਾ ਮਿਊਜ਼ਿਕ ਕੀਤਾ ਹੈ ਲਵੀ ਅਖ਼ਤਰ ਨੇ।

garry ਗੈਰੀ ਸੰਧੂ ਨੇ ਜੈਸਮੀਨ ਨੂੰ ਆਖੀ ਗਲੇ ਲਗਾਉਣ ਦੀ ਗੱਲ, ਗਾਇਆ ਇਹ ਗੀਤ, ਦੇਖੋ ਵੀਡੀਓ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀਂ ਜੈਸਮੀਨ ਅਤੇ ਗੈਰੀ ਦੇ ਬ੍ਰੇਕਅੱਪ ਦੀਆਂ ਖਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ। ਪਰ ਹੁਣ ਗੈਰੀ ਨੇ ਇਹ ਗਾਣਾ ਗਾ ਕੇ ਇੱਕ ਵਾਰ ਫਿਰ ਸੰਕੇਤ ਦੇ ਦਿੱਤੇ ਹਨ ਕਿ ਇਹਨਾਂ ਦਾ ਦੁਬਾਰਾ patch up ਹੋ ਜਾਵੇਗਾ।

-PTC News

Related Post