ਗਵਾਚੇ ਪੁੱਤਰ ਦੀ ਭਾਲ ਕਰਦੇ ਪਏ ਸਸ਼ੋਪੰਜ 'ਚ, ਪੁੱਤਰ ਮਿਲੇ ਕੇ ਵੀ ਨਹੀਂ ਮਿਲਿਆ...!

By  Joshi November 19th 2017 05:52 PM

Gender Dysphoria: ਕੀ ਹੋਵੇ ਜੇਕਰ ਇੱਕ ਪਰਿਵਾਰ ਦਾ ਪੁੱਤਰ ਗੁਮ ਜਾਵੇ ਅਤੇ ਉਸਦੀ ਭਾਲ 'ਚ ਪੂਰਾ ਪਰਿਵਾਰ ਆਪਣਾ ਸਾਰਾ ਜ਼ੋਰ ਲਗਾ ਦੇਵੇ, ਅਤੇ ਉਹ ਪੁੱਤਰ ਮਿਲ ਵੀ ਜਾਵੇ ਪਰ ਪੁੱਤਰ ਨਹੀਂ ਧੀ ਬਣ ਕੇ?

ਸੁਣਨ ਨੂੰ ਚਾਹੇ ਇਹ ਮਾਮਲਾ ਥੋੜ੍ਹਾ ਅਜੀਬ ਲੱਗਦਾ ਹੈ ਪਰ ਇਹ ਬਿਲਕੁਲ ਸੱਚ ਹੈ ਕਿਉਂਕਿ ਗੁਜਰਾਤ ਦੇ ਇੱਕ ਪਰਿਵਾਰ ਨੇ ਜਦੋਂ ਆਪਣੇ ਗੁਮਸ਼ੁਦਾ ਪੁੱਤਰ ਦੀ ਭਾਲ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਮੁੰਡਾ ਹੁਣ ਕੁੜੀ ਬਣ ਚੁੱਕਾ ਹੈ।

Gender Dysphoria : ਗਵਾਚੇ ਪੁੱਤਰ ਦੀ ਭਾਲ ਕਰਦੇ ਪਏ ਸਸ਼ੋਪੰਜ 'ਚ, ਪੁੱਤਰ ਮਿਲੇ ਕੇ ਵੀ ਨਹੀਂ...!ਦੱਸਣਯੋਗ ਹੈ ਕਿ ਪੁੱਤਰ ਸੈਕਸ ਚੇਂਜ਼ ਕਰਵਾਉਣ ਦੀ ਇੱਯਾ ਰੱਖਦਾ ਸੀ ਜਸਕਿ ਉਸਦੇ ਪਰਿਵਾਰਵਾਲੇ ਇਸਦੀ ਇਜਾਜ਼ਤ ਨਹੀਂ ਦੇ ਰਹੇ ਸਨ, ਜਿਸ ਤੋਂ ਬਾਅਦ ਉਹ ਘਰੋਂ ਗਾਇਬ ਹੋ ਗਿਆ ਅਤੇ ਸੈਕਸ ਚੇਂਜ਼ ਕਰਵਾ ਕੇ ਮੁੜਿਆ।

Gender Dysphoria: ਉਸ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਪੂਰਾ ਪਰਿਵਾਰ ਸਦਮੇ 'ਚ ਹੈ।

Gender Dysphoria : ਗਵਾਚੇ ਪੁੱਤਰ ਦੀ ਭਾਲ ਕਰਦੇ ਪਏ ਸਸ਼ੋਪੰਜ 'ਚ, ਪੁੱਤਰ ਮਿਲੇ ਕੇ ਵੀ ਨਹੀਂ...!ਇਹ ਇੱਕ Gender Dysphoria ਨਾਮੀ ਅਵਸਥਾ ਹੈ ਜਿਸ 'ਚ ਇਨਸਾਨ ਆਪਣੀ ਅਸਹਿਜਤਾ ਦੇ ਚੱਲਦਿਆਂ ਸੈਕਸ ਕਰਵਾਉਣ ਦੀ ਇੱਛਾ ਰੱਖਣ ਲੱਗਦਾ ਹੈ।

—PTC News

Related Post