'ਕੈਰੀ ਆਨ ਜੱਟਾ-2' ਫ਼ਿਲਮ ਰਲੀਜ਼ ਤੋਂ ਪਹਿਲਾਂ ਗਿੱਪੀ ਗਰੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

By  Shanker Badra May 25th 2018 07:54 PM

'ਕੈਰੀ ਆਨ ਜੱਟਾ-2' ਫ਼ਿਲਮ ਰਲੀਜ਼ ਤੋਂ ਪਹਿਲਾਂ ਗਿੱਪੀ ਗਰੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ:'ਕੈਰੀ ਆਨ ਜੱਟਾ-2' ਦੀ ਫ਼ਿਲਮ ਰਲੀਜ਼ ਤੋਂ ਪਹਿਲਾਂ ਗਿੱਪੀ ਗਰੇਵਾਲ ਗੁਰੂ ਨਗਰੀ ਪਹੁੰਚੇ ਹਨ। Gippy Grewal Sachkhand Sri Harmandir Sahib seek blessingਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਫ਼ਿਲਮ ਦੀ ਸਫਲਤਾ ਲਈ ਅਰਦਾਸ ਕੀਤੀ। Gippy Grewal Sachkhand Sri Harmandir Sahib seek blessingਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਫ਼ਿਲਮ 'ਕੈਰੀ ਆਨ ਜੱਟਾ' ਦੇ ਪਹਿਲੇ ਭਾਗ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾਂ ਦਿੱਤਾ ਸੀ ਅਤੇ ਊਨ੍ਹਾਂ ਨੂੰ ਪੂਰੀ ਆਸ ਹੈ ਕਿ 1 ਜੂਨ ਨੂੰ ਰਲੀਜ਼ ਹੋ ਰਹੀ ਫ਼ਿਲਮ 'ਕੈਰੀ ਆਨ ਜੱਟਾ-2' ਵੀ ਦਰਸ਼ਕਾਂ ਨੂੰ ਬਹੁਤ ਪਸੰਦ ਆਏਗੀ। Gippy Grewal Sachkhand Sri Harmandir Sahib seek blessingਗਿੱਪੀ ਗਰੇਵਾਲ ਨੇ ਕਿਹਾ ਕਿ ਫ਼ਿਲਮ ਦੀ ਰਲੀਜ਼ ਤੋਂ ਪਹਿਲਾਂ ਅੱਜ ਗੁਰੂ ਘਰ ਦਾ ਅਸ਼ੀਰਵਾਦ ਲਿਆ ਹੈ।

-PTCNews

Related Post