ਗਲੋਬਲ ਕਬੱਡੀ ਲੀਗ 'ਚ ਮੈਪਲ ਲੀਫ਼ ਕੈਨੇਡਾ ਨੇ ਬਲੈਕ ਪੈਨਥਰਜ਼ ਨੂੰ 55-43 ਦੇ ਵੱਡੇ ਫਰਕ ਨਾਲ ਦਿੱਤੀ ਮਾਤ

By  Joshi October 17th 2018 07:36 PM

ਗਲੋਬਲ ਕਬੱਡੀ ਲੀਗ 'ਚ ਮੈਪਲ ਲੀਫ਼ ਕੈਨੇਡਾ ਨੇ ਬਲੈਕ ਪੈਨਥਰਜ਼ ਨੂੰ 55-43 ਦੇ ਵੱਡੇ ਫਰਕ ਨਾਲ ਦਿੱਤੀ ਮਾਤ, ਜਲੰਧਰ: ਗਲੋਬਲ ਕਬੱਡੀ ਲੀਗ ਦੇ ਚੌਥੇ ਦਿਨ ਦਾ ਦੁਸਰਾ ਮੁਕਾਬਲਾ ਬਲੈਕ ਪੈਨਥਰਜ਼ ਅਤੇ ਮੈਪਲ ਲੀਫ਼ ਕੈਨੇਡਾ ਦੇ ਵਿਚਕਾਰ ਖੇਡਿਆ ਗਿਆ।

ਜਿਸ ਦੌਰਾਨ ਦੋਨਾਂ ਟੀਮਾਂ ਵਿਚਕਾਰ ਮੈਚ ਕਾਫੀ ਰੋਮਾਂਚਕ ਰਿਹਾ, ਪਰ ਮੈਪਲ ਲੀਫ਼ ਕੈਨੇਡਾ ਨੇ ਆਪਣੇ ਬੇਹਤਰੀਨ ਪ੍ਰਦਰਸ਼ਨ ਸਦਕਾ ਇਸ ਮੈਚ ਨੂੰ 55-43 ਦੇ ਵੱਡੇ ਫਰਕ ਨਾਲ ਹਰਾਇਆ।

—PTC News

Related Post