ਲਓ ਜੀ ਸਰਕਾਰ ਨੇ ਸੋਨੇ 'ਤੇ ਦਿੱਤੀ ਵੱਡੀ ਰਾਹਤ

By  Jagroop Kaur October 4th 2020 05:42 PM

ਘਰ 'ਚ ਸੋਨਾ ਪਿਆ ਹੈ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ ਘਰ 'ਚ ਪਏ ਸੋਨੇ ਨੂੰ ਤੁਸੀ ਬੈਂਕ 'ਚ ਜਮਾ੍ਹ ਕਰਾ ਕੇ ਕਮਾਈ ਕਰ ਸਕਦੇ ਹੋ ਇਹ ਖਬਰ ਤੁਹਾਡੇ ਲਈ ਵੱਡੀ ਹੈ ।ਸਰਕਾਰ 'ਗੋਲਡ ਮੋਨੇਟਾਈਜੇਸ਼ਨ ਸਕੀਮ ਯਨਕਿ ਜੀ.ਐੱਮ.ਐੱਸ 'ਚ ਰਾਹਤਾਂ ਦੇਣ ਵਾਲੀ ਹੈ ਤੇ ਇਸ ਦਾ ਫਾਇਦਾ ਤੁਹਾਨੂੰ ਹੋਣ ਵਾਲਾ ਹੈ ।फीकी पड़ी सोने की चमक, 1500 रुपये से भी अधिक हुआ सस्ताਇਸ ਯੋਜਨਾ ਦੇ ਹਿਸਾਬ ਨਾਲ ਜੀ.ਐੱਮ.ਐੱਸ .ਤਹਿਤ ਹੁਣ ਲੋਕਾਂ ਨੂੰ ਸਿਰਫ਼ ੫੦੦ ਰੁਪਏ ਦੀ ਕੀਮਤ ਦੇ ਬਰਬਾਰ ਦੇ ਸੋਨੇ ਨਾਲ ਵੀ 'ਗੋਲਡ ਬੱਚਤ ਖਾਤਾ' ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ,ਜੋ ਮਜੂਦਾ ੩੦ ਗ੍ਰਾਮ ਦੀ ਨਿਰਧਾਰਤ ਘੱਟੋ-ਘੱਟ ਲਿਮਟ ਤੋਂ ਕਾਫ਼ੀ ਘੱਟ ਹੈ ।

ਇੰਨਾ ਹੀ ਨਹੀਂ ਗੋਲਡ ਖਾਤੇ ਨੂੰ ਮਜੂਦਾ ਬੈਂਕ ਖਾਤੇ ਨਾਲ ਵੀ ਜੋੜਿਆ ਜਾ ਸਕਦਾ ਹੈ ਅਤੇ ਖਾਤਾ ਖੁੱਲਣ ਤੋਂ ਸਿਰਫ ੧੦੦ ਰੁਪਏ ਦੀ ਕੀਮਤ ਦੇ ਬਰਾਬਰ ਹੋਰ ਸੋਨਾ ਜਮਾਂ੍ਹ ਕਰਾ ਸਕਦੇ ਹਾਂ ਇਸ ਗੱਲ ਦੀ ਵੀ ਮਨਜ਼ੂਰੀ ਦਿੱਤੀ ਜਾਵੇਗੀ ..ਤਾਂ ਜੋ ਗਰੀਬ ਤੋਂ ਗਰੀਬ ਵਿਅਕਤੀ ਵੀ ਇਸ ਯੋਜਨਾ ਦਾ ਫਾਇਦਾ ਲੈ ਸਕੇ। ਇੰਨਾ ਹੀ ਨਹੀਂ ਲਗਭਗ ੧੦੦ ਗ੍ਰਾਮ ਤੱਕ ਸੋਨਾ ਜਮਾ੍ਹ ਕਰਾਉਣ ਵਾਲੇ ਲੋਕਾਂ ਕੋਲੋਂ ਟੈਕਸ ਅਧਿਕਾਰੀ ਕੋਈ ਸਵਾਲ ਨਹੀਂ ਪੁੱਛੇਗਾ ।

Government may roll out 'amnesty' scheme for unaccounted gold- The New  Indian Express

ਇਸ ਪੇਸ਼ਕਸ਼ 'ਚ ਸ਼ਾਮਿਲ ਕੀ ਹੈ ਇਹ ਵੀ ਦੱਸਦੇ ਹਾਂ

ਘੱਟੋਂ ਘੱਟ ੫੦੦ ਰੁਪਏ ਮੁੱਲ ਦੇ ਬਰਾਬਰ ਦੇ ਸੋਨੇ ਨਾਲ ਗੋਲਡ ਬੱਚਤ ਖਾਤਾ ਖੋਲ੍ਹ ਸਕਦੇ ਹੋ

੧੦੦ ਰੁਪਏ ਮੁੱਲ ਦੇ ਬਾਰਾਬਰ ਦਾ ਸੋਨਾ ਵੀ ਜਮਾਂ੍ਹ ਕਰਾ ਸਕਦੇ ਹੋ

ਗੋਲਡ ਡਿਪਾਜ਼ਿਟ ਤੇ ਜੀ ਐੱਸ ਟੀ ,ਕੈਪੀਟਲ ਗੇਨਸ ਤੇ ਵੈਲਥ ਟੈਕਸ ਨਹੀਂ ਲੱਗੇਗਾ

ਵਿਆਜ ਦੇ ਰੂਪ 'ਚ ਹੋਣ ਵਾਲੀ ਕਮਾਈ ਨੂੰ ਟੈਕਸ ਤੇ ਵੀ ਛੋਟ ਹੋਵੇਗੀHow to Monetize a Blog in 2020 (13 Profitable Ways)ਮਜੂਦਾ ਹਲਾਤਾਂ 'ਚ ਐੱਮ.ਐੱਸ.ਤਹਿਤ ਬੈਂਕ 'ਚ ਜਮ੍ਹਾ ਸੋਨੇ ਤੇ ੨.੫੦ ਫੀਸਦੀ ਤੱਕ ਸਲਾਨਾ ਵਿਆਜ ਦਰ ਹੈ ,ਜੋ ਜਮਾ੍ਹ ਦੇ ਕਾਰਜਕਾਲ ਦੇ ਅਧਾਰ 'ਤੇ ਵੱਖਰੀ ਹੁੰਦੀ ਹੈ ।ਭਾਰਤ ਹਰ ਸਾਲ ਵੱਡੀ ਮਾਤਰਾ 'ਚ ਸੋਨਾ ਦਰਾਮਦ ਕਰਦਾ ਹੈ ।

Related Post