WhatsApp ਦੇ ਸ਼ੌਕੀਨਾਂ ਲਈ ਖੁਸ਼ਖਬਰੀ,ਹੋਇਆ ਇਹ ਬਦਲਾਅ

By  Shanker Badra May 25th 2018 06:00 PM

WhatsApp ਦੇ ਸ਼ੌਕੀਨਾਂ ਲਈ ਖੁਸ਼ਖਬਰੀ,ਹੋਇਆ ਇਹ ਬਦਲਾਅ:ਐਂਡਰਾਇਡ ਯੂਜ਼ਰਜ਼ ਲਈ ਨਵਾਂ ਫੀਚਰ ਆਇਆ ਹੈ।ਇਸ ਨਾਲ ਹੁਣ ਤੁਸੀਂ ਵਟਸਐਪ 'ਤੇ ਆ ਰਹੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਜੇਕਰ ਗੈਲਰੀ 'ਚ ਨਹੀਂ ਦੇਖਣਾ ਚਾਹੁੰਦੇ ਤਾਂ ਅਜਿਹਾ ਹੋ ਸਕਣਾ ਹੁਣ ਸੰਭਵ ਹੋਵੇਗਾ।Good news for WhatsApp fans, these changes happen ਐਂਡਰਾਇਡ ਦੇ ਬੇਟਾ ਵਰਜ਼ਨ 2.18.158 'ਚ ਨਵਾਂ ਮੀਡੀਆ ਵਿਜ਼ੀਬਿਲਿਟੀ ਫੀਚਰ ਆਇਆ ਹੈ ਜਿਸ 'ਚ ਯੂਜ਼ਰਜ਼ ਨੂੰ ਵਟਸਐਪ ਤੇ ਕਿਸੇ ਕਾਨਟੈਕਟ ਨੂੰ ਸੇਵ ਕਰਨ ਲਈ ਸ਼ਾਰਟਕੱਟ ਵੀ ਦਿੱਤਾ ਗਿਆ ਹੈ।ਪਹਿਲਾਂ ਐਡਰਾਇੰਡ ਯੂਜ਼ਰ ਕੋਈ ਵੀ ਵਟਸਐਪ 'ਤੇ ਆਇਆ ਡਾਟਾ ਸੇਵ ਕਰਦੇ ਸਨ ਤਾਂ ਉਹ ਸਿੱਧਾ ਗੈਲਰੀ ਵਿੱਚ ਸੇਵ ਹੋ ਜਾਂਦਾ ਸੀ।Good news for WhatsApp fans, these changes happen ਹੁਣ ਜੇਕਰ ਯੂਜ਼ਰ ਮੀਡੀਆ ਵਿਜ਼ੀਬਿਲਿਟੀ ਨੂੰ ਡਿਸੇਬਲ ਕਰ ਦਿੰਦਾ ਹੈ ਤਾਂ ਡਾਟਾ ਗੈਲਰੀ 'ਚ ਨਹੀਂ ਜਾਵੇਗਾ।ਦੱਸ ਦਈਏ ਕਿ ਇਹ ਫੀਚਰ ਆਈਫੋਨ 'ਚ ਪਹਿਲਾਂ ਤੋਂ ਹੀ ਉਪਲੱਬਧ ਹੈ।

-PTCNews

Related Post