ਗੁਰਦਾਸਪੁਰ ਦੇ ਪਿੰਡ ਮੱਦੇਪੁਰ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਆਤਮਹੱਤਿਆ

By  Shanker Badra April 22nd 2018 02:56 PM

ਗੁਰਦਾਸਪੁਰ ਦੇ ਪਿੰਡ ਮੱਦੇਪੁਰ ਦੇ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਕੀਤੀ ਆਤਮਹੱਤਿਆ:ਗੁਰਦਾਸਪੁਰ ਦੇ ਪਿੰਡ ਮੱਦੇਪੁਰ ਦੇ 45 ਸਾਲਾ ਕਿਸਾਨ ਜਸਵੰਤ ਸਿੰਘ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ ਹੈ।Gurdaspur Farmer village Madepur committed Suicideਜਾਣਕਾਰੀ ਅਨੁਸਾਰ ਜਸਵੰਤ ਸਿੰਘ ਉੱਪਰ ਲਗਪਗ 7 ਲੱਖ ਦਾ ਕਰਜ਼ ਸੀ।ਜਿਸ ਕਾਰਨ ਉਹ ਪਿਛਲੇ 15 ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਕੱਲ੍ਹ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ। Gurdaspur Farmer village Madepur committed Suicideਗੰਭੀਰ ਹਾਲਤ ਹੋਣ 'ਤੇ ਉਸ ਨੂੰ ਪਰਿਵਾਰ ਵਲੋਂ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ।

-PTCNews

Related Post