ਗੁਰਦਾਸਪੁਰ: ਤਿੱਬੜੀ ਆਰਮੀ ਕੈਂਟ 'ਚ ਫੌਜ ਦੇ ਜਵਾਨਾਂ ਨੇ 2 ਸ਼ੱਕੀ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਆਈਸਕ੍ਰੀਮ ਦੀ ਰੇਹੜੀ 'ਤੇ ਲਾਇਆ ਸੀ ਕੈਮਰਾ

By  Jashan A March 27th 2019 11:00 AM

ਗੁਰਦਾਸਪੁਰ: ਤਿੱਬੜੀ ਆਰਮੀ ਕੈਂਟ 'ਚ ਫੌਜ ਦੇ ਜਵਾਨਾਂ ਨੇ 2 ਸ਼ੱਕੀ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਆਈਸਕ੍ਰੀਮ ਦੀ ਰੇਹੜੀ 'ਤੇ ਲਾਇਆ ਸੀ ਕੈਮਰਾ,ਗੁਰਦਾਸਪੁਰ: ਗੁਰਦਾਸਪੁਰ ਦੇ ਤਿੱਬੜੀ ਆਰਮੀ ਕੈਂਟ 'ਚ ਫੌਜ ਦੇ ਜਵਾਨਾਂ ਨੇ ਆਈਸਕ੍ਰੀਮ ਦੀ ਰੇਹੜੀ 'ਤੇ ਕੈਮਰੇ ਲਾ ਕੇ ਕਥਿਤ ਤੌਰ 'ਤੇ ਕੈਂਟ ਦੀ ਰੇਕੀ ਅਤੇ ਜਾਸੂਸੀ ਕਰਨ ਦੇ ਸ਼ੱਕ ਦੇ ਆਧਾਰ 'ਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ।

ice ਗੁਰਦਾਸਪੁਰ: ਤਿੱਬੜੀ ਆਰਮੀ ਕੈਂਟ 'ਚ ਫੌਜ ਦੇ ਜਵਾਨਾਂ ਨੇ 2 ਸ਼ੱਕੀ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਆਈਸਕ੍ਰੀਮ ਦੀ ਰੇਹੜੀ 'ਤੇ ਲਾਇਆ ਸੀ ਕੈਮਰਾ

ਜਾਣਕਾਰੀ ਅਨੁਸਾਰ ਤਿੱਬੜੀ ਮਿਲਟਰੀ ਕੈਂਟ 'ਚ ਗੁਰਦਾਸਪੁਰ ਨਾਲ ਸਬੰਧਤ ਅੰਮ੍ਰਿਤ ਸਿੰਘ ਨਾਂ ਦੇ ਵਿਅਕਤੀ ਨੇ ਰੈਸਟੋਰੈਂਟ ਚਲਾਉਣ ਦਾ ਠੇਕਾ ਲਿਆ ਹੋਇਆ ਹੈ, ਜਿਸ ਨੇ ਅਗਾਂਹ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਤ ਅਮਨ ਕੁਮਾਰ ਨਾਂ ਦੇ ਨੌਜਵਾਨ ਨੂੰ ਆਈਸਕ੍ਰੀਮ ਤੇ ਹੋਰ ਸਾਮਾਨ ਵੇਚਣ ਲਈ ਰੱਖਿਆ ਹੋਇਆ ਸੀ।

ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਸਰਬੱਤ ਦੇ ਭਲੇ ਦੀ ਕੀਤੀ ਅਰਦਾਸ (ਤਸਵੀਰਾਂ)

ਗੁਰਦਾਸਪੁਰ: ਤਿੱਬੜੀ ਆਰਮੀ ਕੈਂਟ 'ਚ ਫੌਜ ਦੇ ਜਵਾਨਾਂ ਨੇ 2 ਸ਼ੱਕੀ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ, ਆਈਸਕ੍ਰੀਮ ਦੀ ਰੇਹੜੀ 'ਤੇ ਲਾਇਆ ਸੀ ਕੈਮਰਾ

ਜਦੋਂ ਇਸ ਸਬੰਧੀ ਮੁੱਢਲੀ ਜਾਂਚ ਕੀਤੀ ਗਈ ਤਾਂ ਰੇਹੜੀ 'ਤੇ ਲੱਗਾ ਕੈਮਰਾ ਚਾਲੂ ਹਾਲਤ ਵਿਚ ਸੀ, ਜਿਸ ਬਾਰੇ ਇਹ ਜਾਣਕਾਰੀ ਮਿਲੀ ਹੈ ਕਿ ਉਹ ਕੈਮਰਾ ਅੰਮ੍ਰਿਤ ਸਿੰਘ ਦੇ ਮੋਬਾਇਲ ਨਾਲ ਲਾਈਵ ਕੁਨੈਕਟਿਡ ਸੀ, ਜਿਸ ਦੀ ਰਿਕਾਰਡਿੰਗ ਮੋਬਾਇਲ ਦੇ ਆਈਕਲਾਊਡ 'ਚ ਹੋ ਰਹੀ ਸੀ। ਫਿਲਹਾਲ ਦੋਹਾਂ ਨੌਜਵਾਨਾਂ ਵੱਲੋਂ ਪਪੁੱਛਗਿੱਛ ਕੀਤੀ ਜਾ ਰਹੀ ਹੈ।

-PTC News

Related Post