ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

By  Jashan A December 9th 2018 04:42 PM

ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ,ਗੁਰਦਸਪੁਰ: ਪੰਜਾਬ ਸਰਕਾਰ ਵਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਸ਼ਹਿਰਾਂ ਦੀ ਬਿਜਲੀ ਮਹਿੰਗੀ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਪੰਜ ਨਗਰ ਕੌਂਸਲਾਂ 'ਤੇ ਬਿਜਲੀ ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਗਾਇਆ ਗਿਆ ਹੈ।

cow ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

ਇਹਨਾਂ ਪੰਜ ਨਗਰ ਕੌਂਸਲਾਂ ਵਿਚ ਦੀਨਾਨਗਰ,ਸ੍ਰੀਹਰਿਗੋਬਿੰਦਪੁਰ, ਕਾਦੀਆਂ, ਧਾਰੀਵਾਲ ਤੇ ਗੁਰਦਾਸਪੁਰ ਨਗਰ ਕੌਂਸਲ ਸ਼ਾਮਲ ਹਨ।ਭਾਵੇਂ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਪੰਜੇ ਨਗਰ ਕੌਂਸਲਾਂ ਦੇ ਨੋਟੀਫਿਕੇਸ਼ਨ ਸਾਲ 2016 'ਚ ਹੋਏ ਸਨ।

govt of punjab ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

ਪਰ ਪਾਵਰ ਕਾਮ ਵਲੋਂ ਸਰਕੂਲਰ 7 ਦਸੰਬਰ ਨੂੰ ਜਾਰੀ ਹੋਇਆ ਹੈ ਅਤੇ ਪੰਜਾਬ ਵਿਚ 10 ਮਿਉਂਸਿਪਲ ਕਾਰਪੋਰੇਸ਼ਨਾਂ ਤੇ 99 ਮਿਉਂਸਿਪਲ ਕੌਂਸਿਲਾਂ ਤੇ ਨਗਰ ਪੰਚਾਇਤਾਂ ਹਨ।

govt of punjab ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ 5 ਨਗਰ ਕੌਂਸਲਾਂ 'ਚ ਬਿਜਲੀ 'ਤੇ 2 ਪੈਸੇ ਪ੍ਰਤਿ ਯੂਨਿਟ ਗਊ ਸੈੱਸ ਲਾਇਆ

ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ 20 ਸ਼ਹਿਰਾਂ 'ਚ 2 ਪੈਸੇ ਗਊ ਸੈੱਸ ਵਸੂਲਿਆ ਜਾਂਦਾ ਸੀ ਅਤੇ ਤਾਜ਼ਾ ਸਰਕੂਲਰ ਨਾਲ ਕੁਲ 25 ਸ਼ਹਿਰਾਂ 'ਚ ਇਹ ਸੈੱਸ ਵਸੂਲਿਆ ਜਾਵੇਗਾ।

-PTC News

Related Post