ਜੇਕਰ ਤੁਹਾਡੇ ਵੀ ਵਾਲ ਹੋ ਰਹੇ ਹਨ ਸਫੈਦ, ਤਾਂ ਪੜ੍ਹੋ ਇਹ ਖਬਰ!

By  Joshi November 19th 2017 10:01 PM

ਜਿਉਂ ਜਿਉਂ ਇਨਸਾਨ ਦੀ ਉਮਰ ਵੱਧਦੀ ਜਾਂਦੀ ਹੈ, ਉਸੇ ਵਾਲ ਵੀ ਸਫੈਦ ਹੋਣ ਲੱਗਦੇ ਹਨ। ਕਈ ਵਾਰ ਉਮਰ ਦੇ ਹਿਸਾਬ ਤੋਂ ਪਹਿਲਾਂ ਵੀ ਵਾਲ ਵੀ ਸਫੈਦ ਹੋਣ ਲੱਗ ਜਾਂਦੇ ਹਨ।

ਜੇਕਰ ਤੁਹਾਡੇ ਵੀ ਵਾਲ ਹੋ ਰਹੇ ਹਨ ਸਫੈਦ, ਤਾਂ ਪੜ੍ਹੋ ਇਹ ਖਬਰ!ਮਾਹਰਾਂ ਦੇ ਅਨੁਸਾਰ,  ਮੇਲਾਨਿਨ ਪਿਗਮੈਂਟ ਦੇ ਕਾਰਨ ਸਾਡੇ ਵਾਲ ਕਾਲੇ ਰਹਿੰਦੇ ਹਨ ਅਤੇ ਸਮੇਂ ਦੇ ਨਾਲ ਇਹ ਪਿਗਮੈਂਟ ਦਾ ਨਣਨਾ ਘੱਟ ਹੋ ਜਾਂਦਾ ਹੈ ਜਿਸ ਕਾਰਨ ਵਾਲ ਸਫੈਦ ਹੋਣ ਲੱਗਦੇ ਹਨ।

ਇਸ ਮੁਸੀਬਤ ਦਾ ਹੱਲ ਕਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਨਾ ਸਕੇ ਹੋ ਜੋ ਕਿ ਆਸਾਨੀ ਨਾਲ ਬਿਨ੍ਹਾਂ ਕਿਸੇ ਸਾਈਡ ਇਫੈਕਟ ਦੇ ਤੁਹਾਡੇ ਵਾਲਾਂ ਨੂੰ ਕਾਲਾ ਕਰ ਸਕਦੇ ਹਨ।

ਜੇਕਰ ਤੁਹਾਡੇ ਵੀ ਵਾਲ ਹੋ ਰਹੇ ਹਨ ਸਫੈਦ, ਤਾਂ ਪੜ੍ਹੋ ਇਹ ਖਬਰ!

ਨਾਰੀਅਲ ਦਾ ਤੇਲ ਲਓ ਜਿਸ 'ਚ ਤਕਰੀਬਨ ਅੱਧਾ ਕੱਪ ਆਂਵਲਾ ਅਤੇ ਐਲੋਵਰਾ ਜੈਲ ਨੂੰ ਮਿਲਾਓ। 

ਇਸ ਮਿਸ਼ਰਣ ਨੂੰ ਕੁਝ ਸਮੇਂ ਲਈ ਉਬਾਲੋ (ਤਕਰੀਬਨ 5-7 ਮਿੰਟ)

ਠੰਡਾ ਕਰ ਕੇ ਇਸਨੂੰ ਛਾਣ ਲਓ 

ਇਸ ਮਿਸ਼ਰਣ ਨਾਲ ਹਫਤੇ 'ਚ ਤਿੰਨ ਵਾਰ ਮਾਲਿਸ਼ ਕਰੋ, ਤੁਹਾਡੇ ਵਾਲਾਂ ਦਾ ਕਾਲਾਪਣ ਫਿਰ ਵਾਪਿਸ ਆਉਣ ਲੱਗੇਗਾ।

—PTC News

Related Post