ਹਰਿਆਣਾ ਸਰਕਾਰ ਨੇ ਬਦਲਿਆ ਫ਼ੈਸਲਾ ,ਖਿਡਾਰੀਆਂ ਦੀ ਕਮਾਈ 'ਚੋਂ ਹਿੱਸਾ ਲੈਣ ਦੇ ਹੁਕਮ 'ਤੇ ਲਾਈ ਰੋਕ

By  Shanker Badra June 8th 2018 10:43 PM -- Updated: June 8th 2018 10:50 PM

ਹਰਿਆਣਾ ਸਰਕਾਰ ਨੇ ਬਦਲਿਆ ਫ਼ੈਸਲਾ ,ਖਿਡਾਰੀਆਂ ਦੀ ਕਮਾਈ 'ਚੋਂ ਹਿੱਸਾ ਲੈਣ ਦੇ ਹੁਕਮ 'ਤੇ ਲਾਈ ਰੋਕ:ਖਿਡਾਰੀਆਂ ਦੀ ਆਮਦਨ ਚੋਂ ਤੀਜਾ ਹਿੱਸਾ ਸਰਕਾਰ ਕੋਲ ਜਮ੍ਹਾ ਕਰਵਾਉਣ ਵਾਲੇ ਨੋਟੀਫਿਕੇਸ਼ਨ ‘ਤੇ ਹੁਣ ਹਰਿਆਣਾ ਸਰਕਾਰ ਨੇ ਰੋਕ ਲਾ ਦਿੱਤੀ ਹੈ।ਹਰਿਆਣਾ ਦੇ ਮੁੱਖ ਮੰਤਰੀ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।ਖੱਟਰ ਸਰਕਾਰ ਨੇ ਬੀਤੀ 30 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕਰਦਿਆਂ ਖਿਡਾਰੀਆਂ ਦੀ ਕਮਾਈ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਸਨ।ਇੰਨਾ ਹੀ ਨਹੀਂ ‘ਹੁਕਮ ਨਾ ਮੰਨਣ ਵਾਲੇ ਖਿਡਾਰੀਆਂ ਦੀ ਸਾਰੀ ਕਮਾਈ ਸਰਕਾਰ ਜ਼ਬਤ ਕਰਨ ਦੀ ਗੱਲ ਵੀ ਨੋਟੀਫਿਕੇਸ਼ਨ ਵਿੱਚ ਕਹੀ ਗਈ ਸੀ।

-PTCNews

Related Post