ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

By  Shanker Badra December 6th 2018 09:45 AM

ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ:ਜੀਂਦ : ਹਰਿਆਣਾ ਦੇ ਜੀਂਦ ਵਿਖੇ ਲੱਖਾਂ ਰੁਪਏ ਦੀ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ।

Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਜਾਣਕਾਰੀ ਅਨੁਸਾਰ ਇਹ ਲੁੱਟ ਖੋਹ ਦੀ ਵਾਰਦਾਤ ਇੱਕ ਬਜ਼ਰੁਗ ਵਿਅਕਤੀ ਨਾਲ ਵਾਪਰੀ ਹੈ।ਇਹ ਘਟਨਾ ਸ਼ਹਿਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਵਾਪਰੀ ਹੈ।

Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਦੱਸ ਦੇਈਏ ਕਿ ਇੱਕ ਸੇਵਾ ਮੁਕਤ ਬੈਂਕ ਕਰਮਚਾਰੀ ਪੀਐਨਬੀ ਬੈਂਕ ਤੋਂ 6 ਲੱਖ ਰੁਪਏ ਕੱਢਵਾ ਕੇ ਘਰ ਵੱਲ ਨੂੰ ਜਾ ਰਿਹਾ ਸੀ।ਇਸ ਦੌਰਾਨ ਲੁਟੇਰੇ ਸੇਵਾ ਮੁਕਤ ਬੈਂਕ ਕਰਮਚਾਰੀ 6 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।ਇਹ ਸਾਰੀ ਘਟਨਾ ਦੀ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ।

Haryana Jind retired bank employees Robbers 6 lakh Rs.robbery ਹਰਿਆਣਾ ਦੇ ਜੀਂਦ ਵਿਖੇ ਸੇਵਾ ਮੁਕਤ ਬੈਂਕ ਕਰਮਚਾਰੀ ਕੋਲੋਂ ਲੁਟੇਰੇ 6 ਲੱਖ ਰੁਪਏ ਲੁੱਟ ਕੇ ਹੋਏ ਫ਼ਰਾਰ

ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੇ ਬੈਂਕ ਕਰਮਚਾਰੀ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTCNews

Related Post