ਜਲੰਧਰ ਦੇ ਢਾਬੇ 'ਤੇ ਹੋਇਆ ਹਾਈ ਵੋਲਟੇਜ਼ ਡਰਾਮਾ, ਵੀਡੀਓ ਵਾਇਰਲ

By  Pardeep Singh March 17th 2022 02:06 PM -- Updated: March 17th 2022 02:21 PM

ਜਲੰਧਰ:  ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਲੰਧਰ ਦੇ ਪਟਵਾਰੀ ਢਾਬੇ ਉੱਤੇ ਖਾਣਾ ਖਾਣ ਆਏ ਹੋਏ ਲੋਕਾਂ ਅਤੇ ਢਾਬੇ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।

ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਕਿਵੇਂ ਇਕ ਦੂਜੇ ਨਾਲ ਥੱਪਰੋ ਥੱਪਰੀ ਹੋਏ ਪਏ ਹਨ। ਵੀਡੀਓ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿਵੇਂ ਇਕ ਦੂਜੇ ਦੀ ਕੁੱਟਮਾਰ ਕੀਤੀ ਜਾ ਸਕਦੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਪਟਵਾਰੀ ਢਾਬੇ ਉੱਤੇ ਖਾਣਾ ਖਾਣ ਆਏ ਲੋਕਾਂ ਵਿੱਚਾਲੇ ਝੜਪ ਹੋ ਗਈ ਹੈ।

ਵੀਡੀਓ ਵਿੱਚ ਵੇਖੋ ਕਿ ਢਾਬੇ ਦੇ ਕਰਮਚਾਰੀਆਂ ਨੇ ਖਾਣਾ ਖਾਣ ਆਏ ਨੌਜਵਾਨਾਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ।

ਇਹ ਵੀ ਪੜ੍ਹੋ:ਕੱਪੜਿਆਂ ਦੇ ਉੱਪਰੋਂ ਗੁਪਤ ਅੰਗ ਨੂੰ ਛੂਹਣਾ ਵੀ ਬਲਾਤਕਾਰ ਹੈ: ਹਾਈਕੋਰਟ

-PTC News

Related Post