ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

By  Shanker Badra January 5th 2019 11:37 AM

ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ:ਹਿਮਾਚਲ ਪ੍ਰਦੇਸ਼ ‘ਚ ਸਿਰਮੌਰ ਦੇ ਨਾਹਨ ਸ਼੍ਰੀ ਰੇਣੁਕਾ ਜੀ ਮਾਰਗ ‘ਤੇ ਭਿਆਨਕ ਬੱਸ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ 5 ਲੋਕ ਜ਼ਖਮੀ ਹੋ ਗਏ ਹਨ।

Himachal Sirmore School bus Road Accident ,5 Children death
ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਸ੍ਰੀ ਰੇਣੁਕਾ ਜੀ ਮਾਰਗ 'ਤੇ ਖੜਕੋਲੀ ਦੇ ਨੇੜੇ ਇੱਕ ਸਕੂਲ ਬੱਸ ਡੂੰਘੀ ਖੱਡ ਵਿਚ ਡਿੱਗ ਗਈ ਹੈ।ਇਸ ਹਾਦਸੇ 'ਚ 4 ਬੱਚਿਆਂ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ, ਜਦਕਿ 11 ਬੱਚੇ ਜ਼ਖਮੀ ਹਨ।

Himachal Sirmore School bus Road Accident ,5 Children death
ਹਿਮਾਚਲ ਦੇ ਸਿਰਮੌਰ 'ਚ ਡੂੰਘੀ ਖੱਡ ‘ਚ ਡਿੱਗੀ ਸਕੂਲੀ ਬੱਸ, 5 ਦੀ ਮੌਤ, ਕਈ ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜ਼ਖਮੀਆਂ ਬਾਹਰ ਕੱਢ ਨੇੜੇ ਦੇ ਹਸਪਤਾਲ ‘ਚ ਪਹੁੰਚਾਇਆ।ਜਿਥੇ ਕੁਝ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

-PTCNews

Related Post