ਜੇ ਹਨੀਪ੍ਰੀਤ ਨੇ ਸਹਿਯੋਗ ਨਾ ਕੀਤਾ ਤਾਂ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰਾਂਗੇ-ਕਮਿਸ਼ਨਰ

By  Gagan Bindra October 5th 2017 07:50 PM

ਜੇ ਹਨੀਪ੍ਰੀਤ ਨੇ ਸਹਿਯੋਗ ਨਾ ਕੀਤਾ ਤਾਂ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰਾਂਗੇ-ਕਮਿਸ਼ਨਰ, ਪੰਚਕੂਲਾ ਪੁਲੀਸ ਨੇ ਵੀਰਵਾਰ ਨੂੰ ਰਾਮ ਰਹੀਮ ਦੀ ਗੋਦ ਲੲੀ ਧੀ ਹਨੀਪ੍ਰੀਤ ਇੰਸਾ ਨੂੰ ਗ੍ਰਿਫਤਾਰ ਕੀਤਾ ਸੀ। ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਨੀਪ੍ਰੀਤ ਬਠਿੰਡਾ ਵਿੱਚ ਛਿਪ ਕੇ ਰਹਿ ਰਹੀ ਸੀ।ਹਨੀਪ੍ਰੀਤ ਨੇ ਸਹਿਯੋਗ ਨਾ ਕੀਤਾ ਤਾਂ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰਾਂਗੇ-ਕਮਿਸ਼ਨਰਜਿੱਥੇ ਉਸਨੇ ਲੰਮਾ ਸਮਾਂ ਬਿਤਾਇਆ। ਪੁਲੀਸ ਉਸ ਦੇ ਖਿਲਾਫ ਦੇਸ਼ ਧ੍ਰੋਹ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਪੰਚਕੂਲਾ ਪੁਲਿਸ ਕਮਿਸ਼ਨਰ ਏ. ਐਸ. ਚਾਵਲਾ ਨੇ ਕਿਹਾ ਹੈ ਕਿ ਹਨੀਪ੍ਰੀਤ ਨੂੰ ਪੁੱਛਗਿਛ ਦੇ ਲੲੀ ਬਠਿੰਡਾ ਲਿਜਾਇਆ ਗਿਆ ਸੀ ਤਾਂ ਬਠਿੰਡਾ ਪੁਲੀਸ ਦੀ ਮਦਦ ਨਾਲ ਜਾਂਚ ਕੀਤੀ ਗਈ। ਜਿਸ ਵਿੱਚ ਪੁਲੀਸ ਨੂੂੰ ਬਹੁਤ ਜਾਣਕਾਰੀ ਹਾਸਿਲ ਹੋਈ ਹੈ। ਕਮਿਸ਼ਨਰ ਨੇ ਕਿਹਾ ਕਿ ਹਨੀਪ੍ਰੀਤ ਕੁਝ ਚੀਜ਼ਾਂ ਨੂੰ ਛੁਪਾ ਰਹੀ ਹੈ ।ਹਨੀਪ੍ਰੀਤ ਨੇ ਸਹਿਯੋਗ ਨਾ ਕੀਤਾ ਤਾਂ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰਾਂਗੇ-ਕਮਿਸ਼ਨਰਪਰ ਪੁਲੀਸ 25 ਅਗਸਤ ਦੀ ਘਟਨਾ ਦੇ ਦੋਸ਼ੀਆਂ ਤੱਕ ਪਹੁੰਚਣਾ ਚਾਹੁੰਦੀ ਹੈ ਅਤੇ 25 ਅਗਸਤ ਨੂੰ ਹਿੰਸਕ ਸਮੱਗਰੀ ਦੀ ਵੱਡੀ ਮਾਤਰਾ ਬਰਾਮਦ ਕੀਤੀ ਗਈ ਸੀ । ਕਮਿਸ਼ਨਰ ਨੇ ਨਾਰਕੋ ਟੈਸਟ ਦੇ ਬਾਰੇ ਸਾਫ ਇੰਨਕਾਰ ਕੀਤਾ ਹੈ। ਜੇਕਰ ਹਨੀਪ੍ਰੀਤ ਨੇ ਰਿਮਾਂਡ ਦੌਰਾਨ ਸਹਿਯੋਗ ਨਹੀਂ ਕੀਤਾ ਤਾਂ ਪੁਲੀਸ ਅਦਾਲਤ ਵਿੱਚ ਆਪਣਾ ਪੱਖ ਰੱਖੇਗੀ ਅਤੇ ਕੋਰਟ ਕੋਲੋ ਹੋਰ ਦਿਨਾਂ ਦੇ ਰਿਮਾਂਡ ਦੀ ਵੀ ਮੰਗ ਕਰ ਸਕਦੀ ਹੈ। ਕਿਉਂਕਿ 25 ਅਗਸਤ ਦੀ ਘਟਨਾ ਬਹੁਤ ਵੱਡੀ ਸੀ।ਹਨੀਪ੍ਰੀਤ ਨੇ ਸਹਿਯੋਗ ਨਾ ਕੀਤਾ ਤਾਂ ਹੋਰ ਦਿਨਾਂ ਦੇ ਰਿਮਾਂਡ ਦੀ ਮੰਗ ਕਰਾਂਗੇ-ਕਮਿਸ਼ਨਰ-PTC News

Related Post