ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ
Shanker Badra
September 18th 2018 05:11 PM --
Updated:
September 18th 2018 05:12 PM
ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਗੰਨ ਹਾਊਸ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ ,ਇੱਕ ਔਰਤ ਦੀ ਮੌਤ ,ਇੱਕ ਜ਼ਖਮੀ:ਹੁਸ਼ਿਆਰਪੁਰ ਦੇ ਕਸਬਾ ਟਾਂਡਾ 'ਚ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਇੱਕ ਗੰਨ ਹਾਊਸ 'ਚ ਦਿਨ ਦਿਹਾੜੇ ਅੰਨ੍ਹੇਵਾਹ ਗੋਲੀਆਂ ਚੱਲੀਆਂ।ਇਸ ਦੌਰਾਨ ਗੰਨ ਹਾਊਸ 'ਚ ਖੜੀਆਂ 2 ਔਰਤਾਂ ਨੂੰ ਗੋਲੀ ਲੱਗ ਗਈ।