ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ

By  Shanker Badra August 7th 2018 05:11 PM

ਅਜਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਨੇ ਰਿਹਾ ਕੀਤੇ 14 ਪਾਕਿਸਤਾਨੀ ਮਛੇਰੇ:ਭਾਰਤੀ ਇਲਾਕੇ ਅੰਦਰ ਮੱਛੀਆਂ ਫੜ੍ਹਦਿਆਂ ਕਾਬੂ ਕੀਤੇ ਗਏ 14 ਪਾਕਿਸਤਾਨੀ ਮਛੇਰਿਆਂ ਨੂੰ ਭਾਰਤ ਵੱਲੋਂ ਅੱਜ ਰਿਹਾਅ ਕਰ ਦਿੱਤਾ ਗਿਆ ਹੈ।

ਇਹ ਮਛੇਰੇ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਰਤ ਗਏ ਹਨ।

-PTCNews

Related Post