ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ

By  Shanker Badra December 15th 2019 01:14 PM -- Updated: December 15th 2019 01:33 PM

ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ:ਲੰਡਨ : ਮਿਸ ਵਰਲਡ -2019 ਬਿਊਟੀ ਪੇਜੈਂਟ ਦਾ ਸ਼ਾਨਦਾਰ ਫਾਈਨਲ 14 ਦਸੰਬਰ ਨੂੰ ਲੰਡਨ ਵਿੱਚ ਹੋਇਆ ਸੀ, ਜਿਸ 'ਚ ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2019 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ 'ਤੇ ਰਹੀ ਹੈ।

India Suman Rao crowned Miss World Asia 2019 , See Beauty Girl pictures ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ

ਸੁਮਨ ਰਾਓ ਨੇ 14 ਦਸੰਬਰ ਨੂੰ ਲੰਡਨ ਵਿਚ ਮਿਸ ਵਰਲਡ 2019 ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ, ਨੇ ਸੁੰਦਰਤਾ ਮੁਕਾਬਲੇ ਦੌਰਾਨ ਮਿਸ ਵਰਲਡ ਏਸ਼ੀਆ 2019 ਦਾ ਖਿਤਾਬ ਜਿੱਤਿਆ ਹੈ। 21 ਸਾਲਾ ਮਾਡਲ ਨੇ ਚੋਟੀ ਦੇ ਤਿੰਨ ਲਈ ਕੁਆਲੀਫਾਈ ਕੀਤਾ ਅਤੇ ਮਿਸ ਵਰਲਡ 2019 ਦੀ ਦੂਜੀ ਉਪ ਜੇਤੂ ਵਜੋਂ ਘੋਸ਼ਿਤ ਕੀਤੀ ਗਈ। ਮਿਸ ਜਮੈਕਾ ਟੋਨੀ-ਐਨ ਸਿੰਘ ਨੂੰ ਮਿਸ ਵਰਲਡ 2019 ਦਾ ਤਾਜ ਦਿੱਤਾ ਗਿਆ।

India Suman Rao crowned Miss World Asia 2019 , See Beauty Girl pictures ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ

ਉਦੈਪੁਰ ਦੇ ਨਜ਼ਦੀਕ ਆਈਦਾਨਾ ਪਿੰਡ ਵਿਚ ਜਨਮੀ ਸੁਮਨ ਆਪਣੇ ਪਰਿਵਾਰ ਸਮੇਤ ਇਕ ਸਾਲ ਦੀ ਉਮਰ ਤੋਂ ਬਾਅਦ ਮੁੰਬਈ ਚਲੀ ਗਈ। ਸੁਮਨ ਦਾ ਪਿਤਾ ਇਕ ਜੌਹਰੀ ਹੈ ਜਦੋਂ ਕਿ ਉਸ ਦੀ ਮਾਂ ਘਰ ਸਾਂਭਦੀ ਹੈ ਅਤੇ ਉਸ ਦੇ ਦੋ ਭਰਾ ਹਨ।ਮਿਸ ਇੰਡੀਆ 2019 'ਚ ਸੁਮਨ ਨੇ ਰਾਜਸਥਾਨ ਦੀ ਪ੍ਰਤੀਨਿਧਤਾ ਕੀਤੀ ਅਤੇ ਖਿਤਾਬ ਵੀ ਜਿੱਤਿਆ ਹੈ।

India Suman Rao crowned Miss World Asia 2019 , See Beauty Girl pictures ਵਿਸ਼ਵ ਦੀ ਤੀਜੀ ਸਭ ਤੋਂ ਖੂਬਸੂਰਤ ਲੜਕੀ ਹੈ ਸੁਮਨ ਰਾਓ, ਵੇਖੋ Beauty girl ਦੀਆਂ ਇਹ ਤਸਵੀਰਾਂ

ਦੱਸ ਦੇਈਏ ਕਿ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸੁਮਨ ਨੇ ਮੁੰਬਈ ਯੂਨੀਵਰਸਿਟੀ ਤੋਂ ਅਕਾਉਂਟੈਂਸੀ ਦਾ ਕੋਰਸ ਕਰਨਾ ਸ਼ੁਰੂ ਕੀਤਾ। ਉਹ ਇਕ ਸਿਖਿਅਤ ਕਥਕ ਡਾਂਸਰ ਵੀ ਹੈ। 2018 ਵਿੱਚ ਸੁਮਨ ਨੇ ਮਿਸ ਨਵੀਂ ਮੁੰਬਈ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਪਹਿਲੇ ਉਪ ਜੇਤੂ ਵਜੋਂ ਐਲਾਨਿਆ ਗਿਆ। ਇਸ ਤੋਂ ਬਾਅਦ ਸੁਮਨ ਨੇ ਮਿਸ ਰਾਜਸਥਾਨ 2019 ਮੁਕਾਬਲੇ ਲਈ ਆਡੀਸ਼ਨ ਦਿੱਤਾ ਅਤੇ ਖਿਤਾਬ ਜਿੱਤਿਆ।

-PTCNews

Related Post