ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹੋਇਆ ਲਾਪਤਾ , ਜਹਾਜ਼ 'ਚ 13 ਲੋਕ ਸਵਾਰ

By  Shanker Badra June 3rd 2019 04:46 PM

ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹੋਇਆ ਲਾਪਤਾ , ਜਹਾਜ਼ 'ਚ 13 ਲੋਕ ਸਵਾਰ:ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ।ਇਹ ਜਹਾਜ਼ ਪਿਛਲੇ ਦੋ ਘੰਟਿਆਂ ਤੋਂ ਲਾਪਤਾ ਹੈ।ਇਸ ਜਹਾਜ਼ 'ਚ 13 ਲੋਕ ਸਵਾਰ ਸਨ।ਇਸ ਜਹਾਜ਼ 'ਚ ਸਵਾਰ ਲੋਕਾਂ 'ਚ 8 ਕਰੂ ਮੈਂਬਰ ਤੇ 5 ਯਾਤਰੀ ਸ਼ਾਮਲ ਹਨ।

Indian Air Force IAF AN-32 Aircraft overdue two hours Missing
ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹੋਇਆ ਲਾਪਤਾ , ਜਹਾਜ਼ 'ਚ 13 ਲੋਕ ਸਵਾਰ

ਜਾਣਕਾਰੀ ਅਨੁਸਾਰ ਇਸ ਜਹਾਜ਼ ਨੇ ਦੁਪਹਿਰ 12:25 'ਤੇ ਅਸਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ।ਇਸ ਜਹਾਜ਼ ਨਾਲ ਉਡਾਣ ਭਰਨ ਤੋਂ ਬਾਅਦ ਆਖਰੀ ਵਾਰ ਦੁਪਹਿਰ 1 ਵਜੇ ਸਪੰਰਕ ਹੋਇਆ ਸੀ ਅਤੇ ਉਸ ਤੋਂ ਬਾਅਦ ਲਾਪਤਾ ਹੋ ਗਿਆ ਹੈ।

Indian Air Force IAF AN-32 Aircraft overdue two hours Missing
ਭਾਰਤੀ ਹਵਾਈ ਫ਼ੌਜ ਦਾ IAF AN-32 ਜਹਾਜ਼ ਹੋਇਆ ਲਾਪਤਾ , ਜਹਾਜ਼ 'ਚ 13 ਲੋਕ ਸਵਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਹੁਣ ਪੰਜਾਬ ਦੇ ਕੈਦੀ ਵੀ ਚਲਾਉਣਗੇ ਪੈਟਰੋਲ ਪੰਪ , ਪੰਜਾਬ ਸਰਕਾਰ ਦਾ ਇੰਡੀਅਨ ਆਇਲ ਕੰਪਨੀ ਨਾਲ ਹੋਇਆ ਕਰਾਰ

ਭਾਰਤੀ ਹਵਾਈ ਫ਼ੌਜ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਏਅਰਫੋਰਸ ਨੇ ਇਸ ਜਹਾਜ਼ ਨੂੰ ਲੱਭਣ ਲਈ ਸਰਚ ਆਪਰੇਸ਼ਨ ਚਲਾਇਆ ਹੈ।ਇਸ ਦੇ ਲਈ ਸੁਖੋਈ- 30 ਏਅਰਕ੍ਰਾਫਟ ਤੇ ਸੀ-130 ਸਪੇਸ਼ਨ ਆਪਰੇਸ਼ਨ ਏਅਰਕ੍ਰਾਫਟ ਨੂੰ ਲਗਾਇਆ ਗਿਆ ਹੈ।

-PTCNews

Related Post