ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪੁਤਲੇ ਦੀ ਮੈਡਮ ਤੁਸਾਦ ਮਿਊਜ਼ੀਅਮ 'ਚ ਹੋਈ ਘੁੰਡ-ਚੁਕਾਈ

By  Shanker Badra June 6th 2018 09:12 PM

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪੁਤਲੇ ਦੀ ਮੈਡਮ ਤੁਸਾਦ ਮਿਊਜ਼ੀਅਮ 'ਚ ਹੋਈ ਘੁੰਡ-ਚੁਕਾਈ:ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਅੱਜ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਮੋਮ ਦੇ ਪੁਤਲੇ ਦੀ ਘੁੰਡ-ਚੁਕਾਈ ਕੀਤੀ ਗਈ ਹੈ।INDIAN CRICKET TEAM SKIPPER VIRAT KOHLI MADAME TUSSAUD MUSEUMਲਿਓਨੇਲ ਮੇਸੀ,ਕਪਿਲ ਦੇਵ ਅਤੇ ਓਸੇਨ ਬੋਲਟ ਜਿਹੇ ਖਿਡਾਰੀਆਂ ਦੇ ਪੁਤਲੇ ਇਸ ਮਿਊਜ਼ੀਅਮ 'ਚ ਪਹਿਲਾਂ ਹੀ ਮੌਜੂਦ ਹਨ।INDIAN CRICKET TEAM SKIPPER VIRAT KOHLI MADAME TUSSAUD MUSEUMਇਸ ਸੰਬੰਧੀ ਵਿਰਾਟ ਕੋਹਲੀ ਨੇ ਇੱਕ ਬਿਆਨ 'ਚ ਕਿਹਾ ਕਿ ਉਹ ਇਸ ਪੁਤਲੇ ਨੂੰ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸ਼ਾ ਕਰਦੇ ਹਨ।ਉਨ੍ਹਾਂ ਨੇ ਮੈਡਮ ਤੁਸਾਦ ਮਿਊਜ਼ੀਅਮ ਦਾ ਵੀ ਧੰਨਵਾਦ ਕੀਤਾ।

-PTCNews

Related Post