ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

By  Shanker Badra January 22nd 2019 08:55 AM -- Updated: January 22nd 2019 09:01 AM

ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ:ਜਕਾਰਤਾ : ਇੰਡੋਨੇਸ਼ੀਆ ਦੇ ਸੁੰਬਾ ਟਾਪੂ ਦੇ ਦੱਖਣੀ ਤੱਟ 'ਤੇ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।

indonesia-sumbawa-earthquake-magnitude-6-hits ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

ਜਾਣਕਾਰੀ ਅਨੁਸਾਰ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਦਰਜ ਕੀਤੀ ਗਈ ਹੈ।

indonesia-sumbawa-earthquake-magnitude-6-hits ਇੰਡੋਨੇਸ਼ੀਆ ’ਚ ਮੁੜ ਆਇਆ ਭੂਚਾਲ , ਸੁੰਬਾ ਦੀਪ ’ਚ ਲੱਗੇ ਜ਼ਬਰਦਸਤ ਝਟਕੇ

ਮਿਲੀ ਜਾਣਕਾਰੀ ਮੁਤਾਬਕ ਭੂਚਾਲ ਕਾਰਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

-PTCNews

Related Post