IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ

By  Jashan A April 3rd 2019 04:13 PM

IPL 2019: ਮੈਚ ਤੋਂ ਪਹਿਲਾਂ ਹਰਭਜਨ ਨੇ ਯੁਵਰਾਜ ਨੂੰ ਪਾਈ ਜੱਫੀ, ਵੀਡੀਓ ਆਈ ਸਾਹਮਣੇ,ਨਵੀਂ ਦਿੱਲੀ: IPL 2019 ਦੇ ਸੀਜ਼ਨ 12 ਦਾ ਅੱਜ ਮਹਾ ਮੁਕਾਬਲਾ ਹੋਣ ਜਾ ਰਿਹਾ ਹੈ। ਦਰਅਸਲ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਇੱਕ ਦਿਨ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਖਿਡਾਰੀਆਂ ਵਿਚ ਕਾਫੀ ਯਾਰਾਨਾ ਦੇਖਣ ਨੂੰ ਮਿਲਿਆ।

-PTC News

Related Post