IPL 2019: ਰੋਹਿਤ ਸ਼ਰਮਾ ਨੂੰ ਲੱਗਾ ਵੱਡਾ ਝਟਕਾ, ਸਲੋਅ ਓਵਰ ਰੇਟ ਦੇ ਕਾਰਨ ਭਰਨਾ ਪਵੇਗਾ 12 ਲੱਖ ਦਾ ਜ਼ੁਰਮਾਨਾ

By  Jashan A March 31st 2019 02:58 PM -- Updated: March 31st 2019 03:00 PM

IPL 2019: ਰੋਹਿਤ ਸ਼ਰਮਾ ਨੂੰ ਲੱਗਾ ਵੱਡਾ ਝਟਕਾ, ਸਲੋਅ ਓਵਰ ਰੇਟ ਦੇ ਕਾਰਨ ਭਰਨਾ ਪਵੇਗਾ 12 ਲੱਖ ਦਾ ਜ਼ੁਰਮਾਨਾ,ਨਵੀਂ ਦਿੱਲੀ: ਬੀਤੇ ਦਿਨ ਮੋਹਾਲੀ 'ਚ ਕਿੰਗਸ ਇਲੈਵਨ ਪੰਜਾਬ ਅਤੇ ਮੁੰਬਈ ਇੰਡੀਅਨਸ ਵਿਚਾਲੇ ਮੈਚ ਖੇਡਿਆ ਗਿਆ। ਜਿਸ 'ਚ ਪੰਜਾਬ ਦੀ ਟੀਮ ਨੇ ਆਪਣੇ ਘਰ 'ਸਾਗ ਖੇਡਦਿਆਂ ਮੁੰਬਈ ਨੂੰ ਕਰਾਰੀ ਹਾਰ ਦਿੱਤੀ।

rohit IPL 2019: ਰੋਹਿਤ ਸ਼ਰਮਾ ਨੂੰ ਲੱਗਾ ਵੱਡਾ ਝਟਕਾ, ਸਲੋਅ ਓਵਰ ਰੇਟ ਦੇ ਕਾਰਨ ਭਰਨਾ ਪਵੇਗਾ 12 ਲੱਖ ਦਾ ਜ਼ੁਰਮਾਨਾ

ਇਸ ਦੌਰਾਨ ਮੁੰਬਈ ਇੰਡੀਅਨਸ ਦੇ ਦੇ ਕਪਤਾਨ ਰੋਹੀਤ ਸ਼ਰਮਾ ਨੂੰ ਵੱਡਾ ਝਟਕਾ ਲੱਗਿਆ। ਦਰਅਸਲ ਪੰਜਾਬ ਦੇ ਖਿਲਾਫ ਮੁੰਬਈ ਦੀ ਟੀਮ ਨੇ ਤੈਅ ਸਮੇਂ ਤੇ 20 ਓਵਰ ਪੂਰੇ ਨਹੀਂ ਕਰ ਸਕੀ ਸੀ।ਇਸ ਵਜ੍ਹਾ ਨਾਲ ਕਪਤਾਨ ਰੋਹੀਤ 'ਤੇ ਸਲੋਅ ਓਵਰ ਰੇਟ ਦੇ ਕਾਰਨ 12 ਲੱਖ ਰੁਪਏ ਜੁਰਮਾਨਾ ਲੱਗਾ ਹੈ।

ਹੋਰ ਪੜ੍ਹੋ:‘ਕੈਰੀ ਆਨ ਜੱਟਾ 2’ ਦੀ ਟੀਮ ਨੇ ਅੱਜ ਅੰਮ੍ਰਿਤਸਰ ‘ਚ ਲਗਾਈਆਂ ਰੌਣਕਾਂ

rohit IPL 2019: ਰੋਹਿਤ ਸ਼ਰਮਾ ਨੂੰ ਲੱਗਾ ਵੱਡਾ ਝਟਕਾ, ਸਲੋਅ ਓਵਰ ਰੇਟ ਦੇ ਕਾਰਨ ਭਰਨਾ ਪਵੇਗਾ 12 ਲੱਖ ਦਾ ਜ਼ੁਰਮਾਨਾ

ਜਿਕਰਯੋਗ ਹੈ ਕਿ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਦੀ ਅਗੁਆਈ 'ਚ ਟਾਪ ਆਰਡਰ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਯੋਗਦਾਨ ਨਾਲ ਕਿੰਗਸ ਇਲੈਵਨ ਪੰਜਾਬ ਨੇ ਸ਼ਨੀਵਾਰ ਨੂੰ ਮੁੰਬਈ ਇੰਡੀਅੰਸ ਨੂੰ ਅੱਠ ਗੇਂਦ ਬਾਕੀ ਰਹਿੰਦੀਆਂ ਹੋਏ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਤਰ੍ਹਾਂ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਆਪਣੀ ਦੂਜੀ ਜਿੱਤ ਦਰਜ ਕੀਤੀ।

-PTC News

Related Post