ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲ

By  Shanker Badra March 6th 2018 11:32 AM -- Updated: March 6th 2018 12:59 PM

ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲ:ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ISSF) ਵਲੋਂ ਕਰਵਾਏ ਜਾ ਰਹੇ ਵਰਲਡ ਕੱਪ ਵਿਚ ਭਾਰਤ ਹੱਥ ਇਕ ਹੋਰ ਕਾਮਯਾਬੀ ਲੱਗੀ ਹੈ।ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲਹਰਿਆਣਾ ਦੀ ਮਨੂੰ ਭਾਕਰ ਨੇ 10 ਮੀਟਰ ਏਅਰ ਪਿਸਟਲ (ਮਹਿਲਾ) ਵਿਚ ਸੋਨੇ ਦਾ ਤਮਗਾ ਜਿੱਤ ਲਿਆ ਹੈ।ਜਦੋਂ ਕਿ ਰਵੀ ਕੁਮਾਰ ਨੇ ਕਾਂਸੇ ਦਾ ਤਮਗਾ ਪ੍ਰਾਪਤ ਕੀਤਾ।ਇਨ੍ਹਾਂ ਤਮਗਿਆਂ ਨੂੰ ਮਿਲਾ ਕੇ ਵੇਖਿਆ ਜਾਵੇ ਤਾਂ ਭਾਰਤ ਦੀ ਝੋਲੀ ਵਿਚ ਹੁਣ ਤੱਕ 7 ਤਮਗੇ ਆ ਚੁੱਕੇ ਹਨ।ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲ16 ਸਾਲ ਦੀ ਮਨੂੰ ਹਰਿਆਣੇ ਦੇ ਝੱਜਰ ਦੀ ਰਹਿਣ ਵਾਲੀ ਹੈ,ਉਨ੍ਹਾਂ ਨੇ ਜਿੱਤ ਲਈ 237.5 ਪੁਆਇੰਟ ਹਾਸਲ ਕੀਤੇ ਸਨ।11ਵੀਂ ਕਲਾਸ ਦੀ ਵਿਦਿਆਰਥਣ ਮਨੂ ਨੇ ਇਸ ਤੋਂ ਪਹਿਲਾਂ 2018 ਬਿੳੂਨਸ ਆਇਰਸ਼ ਯੂਥ ਓਲੰਪਿਕ ਖੇਡਾਂ ਲਈ ਕੋਟਾ ਹਾਸਲ ਕੀਤਾ ਸੀ।ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲਉਸ ਨੇ ਇਹ ਸੋਨ ਤਗ਼ਮਾ ਜਿੱਤ ਕੇ ਸੈਸ਼ਨ ਦੇ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਹੈ।ਇਸ ਤੋਂ ਪਹਿਲਾਂ ਰਵੀ ਕੁਮਾਰ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਵਿਸ਼ਵ ਕੱਪ ਦਾ ਆਪਣਾ ਪਹਿਲਾ ਤਗ਼ਮਾ ਹਾਸਲ ਕੀਤਾ ਹੈ।ISSF World Cup: ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ ਗੋਲਡ ਮੈਡਲਮੈਕਸੀਕੋ ਦੀ ਅਲੇਜਾਂਡਰਾ ਜਵਾਲਾ ਵਜਾਕਵੇਜ ਨੇ ਚਾਂਦੀ ਅਤੇ ਉਥੇ ਹੀ ਦੀ ਸੇਲੀਨ ਗਾਬਵਿਲ ਨੇ ਕਾਂਸੀ ਦਾ ਤਮਗਾ ਜਿੱਤਿਆ।ਭਾਰਤ ਦੀ ਯਸ਼ਵਿਨੀ ਸਿੰਘ ਚੌਥੇ ਸਥਾਨ ਉੱਤੇ ਰਹੇ।

-PTCNews

Related Post