ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

By  Shanker Badra May 15th 2019 01:43 PM

ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ:ਜਲੰਧਰ : ਜਲੰਧਰ ਤੋਂ ਪਠਾਨਕੋਟ ਜਾ ਰਹੀ DMU ਟਰੇਨ ਦੇ ਇੰਜਣ ਨੂੰ ਅਚਾਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।

jalandhar Near DMU train Engine fire ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

ਇਸ ਦੌਰਾਨ ਡਰਾਈਵਰ ਦੀ ਸਮਝਦਾਰੀ ਨਾਲ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ ਹੈ।

jalandhar Near DMU train Engine fire ਜਲੰਧਰ ਨੇੜੇ ਵਾਪਰਿਆ ਵੱਡਾ ਹਾਦਸਾ , DMU ਟਰੇਨ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਮਰਿੰਦਰ ਸਿੰਘ ਰੌਬੀ ਗਰਚਾ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਨਿਯੁਕਤ

ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਸਾਰੀਆਂ ਸਵਾਰੀਆਂ ਨੂੰ ਭੋਗਪੁਰ ਰੇਲਵੇ ਸਟੇਸ਼ਨ 'ਤੇ ਸੁਰੱਖਿਅਤ ਉਤਾਰ ਦਿੱਤਾ ਗਿਆ ਹੈ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post