ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

By  Jashan A December 20th 2018 04:53 PM

ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ,ਜਲੰਧਰ: ਬੀਤੇ ਦਿਨ Amazon ਕੰਪਨੀ ਵੱਲੋਂ ਟਾਇਲਟ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਲਗਾਉਣ ਨਾਲ ਸਿੱਖ ਭਾਈਚਾਰੇ 'ਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੌਰਾਨ ਅੱਜ ਜਲੰਧਰ 'ਚ ਦੇਆਬੋ ਦਾ Amazon ਕੰਪਨੀ ਨੂੰ ਸਿੱਖ ਜਥੇਬੰਦੀਆਂ ਵੱਲੋਂ ਤਾਲਾ ਜੜ ਦਿੱਤਾ ਹੈ।

amazon ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਪਨੀ ਖਿਲਾਫ ਸਖ਼ਤ ਕਾਰਵਾਈ ਨਹੀਂ ਹੁੰਦੀ ਉਹ ਇਹ ਦਫਤਰ ਖੁਲਣ ਨਹੀਂ ਦੇਣਗੇ।

ਹੋਰ ਪੜ੍ਹੋ: Airtel ਆਪਣੇ ਗਾਹਕਾਂ ਨੂੰ ਦੇਵੇਗਾ ਵੱਡਾ ਤੋਹਫ਼ਾ !

amazon ਜਲੰਧਰ 'ਚ ਸਿੱਖ ਜਥੇਬੰਦੀਆਂ ਨੇ ਬੰਦ ਕਰਵਾਇਆ Amazon ਦਾ ਦਫ਼ਤਰ

ਇਸ ਦੌਰਾਨ ਉਹਨਾਂ ਨੇ ਸਿੱਖ ਭਚਾਰੇ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਮਾਜ਼ੋਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੀ ਕਾਰਵਾਈ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ।

-PTC News

Related Post