ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ

By  Shanker Badra March 18th 2020 12:25 PM

ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ,ਕਾਰ ਖੋਹ ਕੇ ਹੋਏ ਫ਼ਰਾਰ:ਜਲੰਧਰ : ਜਲੰਧਰ ਦੇ ਸੂਰੀਆ ਇਨਕਲੇਵ ਗੇਟ ਨੰ. 1 'ਤੇ ਦੇਰ ਰਾਤ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਣਪਛਾਤੇ ਵਿਅਕਤੀਆਂ ਨੇ ਫੈਕਟਰੀ ਮਾਲਕ 'ਤੇ ਗੋਲੀ ਚਲਾ ਦਿੱਤੀ ਹੈ।

Jalandhar: Unidentified youths shot at factory owner, Absconding by touching a Car ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ, ਕਾਰ ਖੋਹ ਕੇ ਹੋਏ ਫ਼ਰਾਰ

ਮਿਲੀ ਜਾਣਕਾਰੀ ਅਨੁਸਾਰ ਸੂਰੀਆ ਇਨਕਲੇਵ ਗੇਟ 'ਤੇ ਅਣਪਛਾਤੇ ਵਿਅਕਤੀਆਂ ਨੇ ਕਾਰੋਬਾਰੀ ਦੇ ਗੋਲੀ ਮਾਰ ਕੇ ਵਰਨਾ ਕਾਰ ਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ ਹਨ। ਇਹ ਗੋਲੀ ਉਸ ਦੇ ਪੈਰ 'ਤੇ ਲੱਗੀ ਹੈ।

Jalandhar: Unidentified youths shot at factory owner, Absconding by touching a Car ਜਲੰਧਰ 'ਚ ਅਣਪਛਾਤੇ ਨੌਜਵਾਨਾਂ ਨੇ ਫੈਕਟਰੀ ਮਾਲਕ 'ਤੇ ਚਲਾਈ ਗੋਲੀ, ਕਾਰ ਖੋਹ ਕੇ ਹੋਏ ਫ਼ਰਾਰ

ਇਸ ਵਾਰਦਾਤ ਤੋਂ ਬਾਅਦ ਜ਼ਖਮੀ ਕਾਰੋਬਾਰੀ ਨੂੰ ਇਲਾਜ਼ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ,ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post