ਜੰਮੂ ਕਸ਼ਮੀਰ 'ਚ ਪਲਟੀ ਯਾਤਰੀਆਂ ਨਾਲ ਭਰੀ ਬੱਸ , 25 ਯਾਤਰੀ ਜ਼ਖ਼ਮੀ

By  Shanker Badra June 14th 2019 04:32 PM

ਜੰਮੂ ਕਸ਼ਮੀਰ 'ਚ ਪਲਟੀ ਯਾਤਰੀਆਂ ਨਾਲ ਭਰੀ ਬੱਸ , 25 ਯਾਤਰੀ ਜ਼ਖ਼ਮੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਅੱਜ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਓਥੇ ਇੱਕ ਬੱਸ ਹਾਦਸਾਗ੍ਰਸਤ ਹੋਣ ਤੋਂ ਬਾਅਦ ਬੱਸ ਪਲਟ ਗਈ ਹੈ।ਇਸ ਹਾਦਸੇ 'ਚ 25 ਯਾਤਰੀ ਜ਼ਖ਼ਮੀ ਹੋ ਗਏ ਹਨ।

Jammu and Kashmir bus turns turtle in Doda , 25 injured
ਜੰਮੂ ਕਸ਼ਮੀਰ 'ਚ ਪਲਟੀ ਯਾਤਰੀਆਂ ਨਾਲ ਭਰੀ ਬੱਸ , 25 ਯਾਤਰੀ ਜ਼ਖ਼ਮੀ

ਜਾਣਕਾਰੀ ਅਨੁਸਾਰ ਬੱਸ ਅੱਜ ਸਵੇਰੇ ਗੰਦੋਹ ਤੋਂ ਜੰਮੂ ਵੱਲ ਜਾ ਰਹੀ ਸੀ।ਇਸ ਦੌਰਾਨ ਰਸਤੇ 'ਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਬੱਸ ਪਲਟ ਗਈ ਹੈ।

Jammu and Kashmir bus turns turtle in Doda , 25 injured
ਜੰਮੂ ਕਸ਼ਮੀਰ 'ਚ ਪਲਟੀ ਯਾਤਰੀਆਂ ਨਾਲ ਭਰੀ ਬੱਸ , 25 ਯਾਤਰੀ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੈਂ ਅਮਿਤਾਭ ਬੱਚਣ ਨੂੰ ਪਿਆਰ ਕਰਦੀ ਹਾਂ ,ਫਰਕ ਨਹੀਂ ਪੈਂਦਾ ਲੋਕ ਕੀ ਸੋਚਦੇ ਨੇ : ਰੇਖਾ

ਇਸ ਘਟਨਾ ਤੋਂ ਬਾਅਦ ਪੁੱਜੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਹਾਦਸੇ 25 ਯਾਤਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।

-PTCNews

Related Post