ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

By  Shanker Badra May 8th 2019 09:35 PM

ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ:ਟੋਕੀਓ : ਜਾਪਾਨ ਦੇ ਓਤਸੂ ਸ਼ਹਿਰ 'ਚ ਅੱਜ ਫੁੱਟਪਾਥ 'ਤੇ ਜਾ ਰਹੇ ਨਰਸਰੀ ਸਕੂਲ ਦੇ ਬੱਚਿਆਂ 'ਤੇ ਕਾਰ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 13 ਬੱਚੇ ਜ਼ਖ਼ਮੀ ਵੀ ਹੋ ਗਏ ਹਨ।

japan-vehicle-in-crash-hits-group-of-toddlers-in-shiga-prefecture
ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

ਜਾਣਕਾਰੀ ਅਨੁਸਾਰ ਇੱਕ ਤੇਜ਼ ਰਫ਼ਤਾਰ ਕਾਰ ਜਦੋਂ ਚੌਰਾਹੇ 'ਤੇ ਮੁੜਨ ਲੱਗੀ ਤਾਂ ਅਚਾਨਕ ਦੂਜੀ ਕਾਰ ਨਾਲ ਟਕਰਾਅ ਗਈ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।ਮਿਲੀ ਜਾਣਕਾਰੀ ਮੁਤਾਬਕ ਦੋਵਾਂ ਕਾਰਾਂ ਨੂੰ ਔਰਤ ਚਲਾ ਰਹੀਆਂ ਸਨ।

japan-vehicle-in-crash-hits-group-of-toddlers-in-shiga-prefecture
ਫੁੱਟਪਾਥ 'ਤੇ ਜਾ ਰਹੇ ਸਕੂਲ ਦੇ ਬੱਚਿਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਕਾਰ , 2 ਬੱਚਿਆਂ ਦੀ ਮੌਤ , 13 ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਿੰਡ ਬਾਦਲ ਵਿਖੇ ਧਰਨਾ ਦੇਣ ਪਹੁੰਚੇ ਬਰਗਾੜੀ ਮੋਰਚੇ ਦੇ ਆਗੂ ਆਪਸ ‘ਚ ਹੋਏ ਡਾਂਗੋਂ ਡਾਂਗੀ

ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਚੇ ਨੇੜੇ ਦੇ ਪਾਰਕ ਵਿਚ ਖੇਡਣ ਜਾ ਰਹੇ ਸਨ ਤਾਂ ਪਿੱਛੇ ਆ ਰਹੀ ਇੱਕ ਕਾਰ ਉਨ੍ਹਾਂ ਨੂੰ ਦਰੜ ਕੇ ਚਲੀ ਗਈ।ਇਸ ਦੌਰਾਨ ਫੁੱਟਪਾਥ 'ਤੇ ਜਾ ਰਹੇ 13 ਬੱਚੇ ਕਾਰ ਦੇ ਹੇਠਾਂ ਆ ਗਏ।

-PTCNews

Related Post