ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ

By  Jashan A January 15th 2019 06:01 PM -- Updated: January 15th 2019 07:33 PM

ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਦੀ ਛੋਟੀ ਭੈਣ ਨਾਲ ਇਸ ਕਾਰਨ ਹੋਈ ਬਹਿਸ, ਦੇਖੋ ਵੀਡੀਓ,ਸੋਸ਼ਲ ਮੀਡੀਆ 'ਤੇ ਚਰਚਾ 'ਚ ਰਹਿਣ ਵਾਲੀ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਇੱਕ ਵਾਰ ਫਿਰ ਤੋਂ ਆਉਣ ਵਾਲੇ ਗਾਣੇ ਬਗਾਵਤ ਨੂੰ ਲੈ ਕੇ ਖੂਬ ਚਰਚਾ ‘ਚ ਹੈ। ਗੀਤ ਨੂੰ ਲੈ ਕੇ ਉਹ ਸਾਫੀ ਸੀਰੀਅਸ ਲੱਗ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਉਹ ਗੀਤ ਆਉਣ ਤੋਂ ਪਹਿਲਾ ਹੀ ਉਸ ਨੂੰ ਪ੍ਰਮੋਟ ਕਰਨ 'ਚ ਲੱਗੇ ਹਨ।

ਇਸੇ ਪ੍ਰੋਮੋਸ਼ਨ ਦੇ ਚੱਕਰ ‘ਚ ਜੈਸਮੀਨ ਨੇ ਆਪਣੀ ਭੈਣ ਨੂੰ ਬੜੀ ਹੈ ਜ਼ਬਰਦਸਤ ਝਾੜ ਪਾਈ।

ਦੱਸ ਦਈਏ ਜੈਸਮੀਨ ਸੈਂਡਲਾਸ ਦਾ ਗੀਤ ਬਗਾਵਤ ਜੋ ਕਿ 16 ਜਨਵਰੀ ਨੇ ਉਹਨਾਂ ਦੇ ਆਪਣੇ ਯੂ ਟਿਊਬ ਚੈੱਨਲ ‘ਤੇ ਰਿਲੀਜ਼ ਹੋਣ ਵਾਲਾ ਹੈ।

-PTC News

Related Post