Ambulance ਨਾ ਮਿਲੀ ਤਾਂ ਬਾਂਸ 'ਤੇ ਲਟਕ ਕੇ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ

By  Shanker Badra October 15th 2019 09:57 PM

Ambulance ਨਾ ਮਿਲੀ ਤਾਂ ਬਾਂਸ 'ਤੇ ਲਟਕ ਕੇ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ:ਝਾਰਖੰਡ : ਝਾਰਖੰਡ 'ਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਇੱਕ ਗਰਭਵਤੀ ਔਰਤ ਨੂੰ ਬਾਂਸ 'ਤੇ ਲਟਕ ਕੇ ਹਸਪਤਾਲਜਾਣਾ ਪਿਆ ਹੈ। ਓਥੇ ਐਂਬੂਲੈਂਸਾਂ ਦਾ ਆਮ ਲੋਕਾਂ ਨੂੰ ਕਿੰਨਾ ਫਾਇਦਾ ਮਿਲ ਰਿਹਾ ਹੈ, ਇਹ ਐਤਵਾਰ ਨੂੰ ਵੇਖਣ ਨੂੰ ਮਿਲ ਗਿਆ ਹੈ ,ਇਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ।

jharkhand pregnant woman didnt get Ambulance , bamboo hanging hospital Pregnant Ambulance ਨਾ ਮਿਲੀ ਤਾਂ ਬਾਂਸ 'ਤੇ ਲਟਕ ਕੇ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ

ਇਸ ਦੌਰਾਨ ਗਰਭਵਤੀ ਔਰਤ ਦੀ ਸੱਸ ਨੇ ਦੋਸ਼ ਲਾਇਆ ਕਿ ਪਿੰਡ ਵਾਸੀਆਂ ਨੇ 108 ਐਂਬੂਲੈਂਸ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਐਂਬੂਲੈਂਸ ਨਹੀਂ ਮਿਲੀ। ਜਿਸ ਕਾਰਨ ਪਰਿਵਾਰ ਵਾਲੇ ਉਸ ਮਰੀਜ਼ ਨੂੰ ਇਸ ਤਰ੍ਹਾਂ ਲਿਆਉਣ ਲਈ ਮਜ਼ਬੂਰ ਹੋਏ ਹਨ।

jharkhand pregnant woman didnt get Ambulance , bamboo hanging hospital Pregnant Ambulance ਨਾ ਮਿਲੀ ਤਾਂ ਬਾਂਸ 'ਤੇ ਲਟਕ ਕੇ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ

ਇਸ ਸਮੇਂ ਬਾਂਸ 'ਤੇ ਲਟਕ ਕੇ ਗਰਭਵਤੀ ਔਰਤ ਨੂੰ ਇਸ ਤਰ੍ਹਾਂ ਹਸਪਤਾਲ ਜਾਂਦੇ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਹਾਲਾਂਕਿ ਸੀਐਸ ਡਾ. ਡੀਐਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਕਾਰਵਾਈ ਕੀਤੀ ਜਾਵੇਗੀ।

jharkhand pregnant woman didnt get Ambulance , bamboo hanging hospital Pregnant Ambulance ਨਾ ਮਿਲੀ ਤਾਂ ਬਾਂਸ 'ਤੇ ਲਟਕ ਕੇ ਹਸਪਤਾਲ ਪਹੁੰਚੀ ਗਰਭਵਤੀ ਮਹਿਲਾ

ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ,ਇਸ ਤੋਂ ਪਹਿਲਾਂ ਵੀ ਅਜਿਹੇ ਕਿ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂ ਇੱਕ ਔਰਤ ਨੂੰ ਕਿਤੇ ਮੰਜਿਆਂ ਤੇ ਪਾ ਕੇ ਜਾਂ ਫਿਰ ਸਾਇਕਲ 'ਤੇ ਹਸਪਤਾਲ ਪਹੁੰਚਾਇਆ ਗਿਆ ਹੋਵੇ।

-PTCNews

Related Post