Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰ

By  Shanker Badra December 4th 2017 06:20 PM

Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰ:ਮੁਕੇਸ਼ ਅੰਬਾਨੀ ਦੀ ਕੰਪਨੀ Reliance Jio ਸਿਰਫ 199 ਰੁਪਏ ਵਿੱਚ ਰੋਜਾਨਾ 1 ਡਾਟਾ ਦੇ ਰਹੀ ਹੈ।ਇਸਦੇ ਨਾਲ ਵਿੱਚ ਅਨਲਿਮਟਿਡ SMS ਅਤੇ Jio Apps ਵੀ ਕਸਟਮਰਸ ਨੂੰ ਮਿਲਣਗੇ।Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰਹਾਲਾਂਕਿ ਇਹ ਪਲਾਨ ਕੁੱਝ ਖਾਸ ਕਸਟਮਰਸ ਲਈ ਹੀ ਹੈ।ਦਰਅਸਲ ਜੀਓ ਇਹ ਪਲਾਨ ਉਨ੍ਹਾਂ ਕਸਟਮਰਸ ਲਈ ਲਿਆਇਆ ਹੈ ਜੋ ਸ਼ਿਆਓਮੀ ਦਾ Redmi 5A ਖਰੀਦ ਰਹੇ ਹਨ।ਜੀਓ ਦੇ ਇਸ ਪਲਾਨ ਦੀ ਵੈਲਿਡਿਟੀ 28 ਦਿਨਾਂ ਦੀ ਹੈ।ਮਾਰਕਿਟ ਵਿੱਚ ਅਵੇਲੇਬਲ ਪਲਾਂਸ ਵਿੱਚ ਡਾਟਾ ਦੇ ਹਿਸਾਬ ਨਾਲ ਇਹ ਸਭ ਤੋਂ ਸਸਤਾ ਪਲਾਨ ਹੈ।Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰਅਜਿਹੇ ਵਿੱਚ ਜੇਕਰ ਤੁਹਾਡਾ ਵੀ Redmi 5A ਖਰੀਦਣ ਦਾ ਪਲਾਨ ਹੈ ਤਾਂ ਤੁਸੀ ਜੀਓ ਦੇ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ।Redmi 5A ਖਰੀਦਣ ਵਾਲੇ ਕਸਮਸਰਟ ਨੂੰ 1 ਹਜਾਰ ਰੁਪਏ ਦਾ ਕੈਸ਼ਬੈਕ ਵੀ ਜੀਓ ਦੇ ਵੱਲੋਂ ਦਿੱਤਾ ਜਾ ਰਿਹਾ ਹੈ।Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰਇਸ ਆਫਰ ਨੂੰ ਲੈਣ ਲਈ Redmi 5A ਯੂਜਰਸ ਨੂੰ 12 ਮਹੀਨਿਆਂ ਤੱਕ ਹਰ ਮਹੀਨੇ 199 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ।ਇਹ ਰਿਚਾਰਜ 5 ਦਸੰਬਰ ਤੋਂ 30 ਨਵੰਬਰ 2018 ਦੇ ਵਿੱਚ ਕਰਵਾਉਣੇ ਹੋਣਗੇ।Jio ਦੇ ਗਾਹਕਾਂ ਲਈ ਖੁਸ਼ਖਬਰੀ,ਜਾਣੋਂ ਨਵੇਂ ਆਫ਼ਰਕਸਟਮਰਸ ਨੂੰ ਕੈਸ਼ਬੈਕ ਵਾਉਚਰਸ ਦੇ ਤੌਰ ਉੱਤੇ ਮਿਲੇਗਾ। 100 - 100 ਰੁਪਏ ਦੇ 10 ਵਾਊਚਰ ਕਸਟਮਰ ਦੇ ਅਕਾਉਂਟ ਵਿੱਚ ਟਰਾਂਸਫਰ ਕੀਤੇ ਜਾਣਗੇ।

-PTCNews

Related Post