ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀ - ਕਲਕੀ ਕੋਚਿਨ

By  Joshi September 13th 2017 05:07 PM

ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀ - ਕਲਕੀ ਕੋਚਿਨ Kalki Koechlin

ਕਲਕੀ ਕੋਚਿਨ ਇੱਕ ਅਜਿਹੀ ਅਭਿਨੇਤਰੀ ਹੈ ਜਿਸਨੇ ਹਮੇਸ਼ਾ ਤੋਂ ਹੀ ਔਰਤਾਂ ਦੀ ਹਿੱਤਾਂ, ਸੁਰੱਖਿਆ ਅਤੇ ਹੋਰ ਕਈ ਮੁੱਦਿਆਂ 'ਤੇ ਬੇਬਾਕੀ ਨਾਲ ਬਿਆਨ ਦਿੱਤੇ ਹਨ। ਅਜਿਹੀ ਹੀ ਇੱਕ ਮੁੱਦੇ 'ਤੇ ਹੁਣ ਫਿਰ ਕਲਕੀ ਦੀ ਬੇਬਾਕੀ ਸਾਹਮਣੇ ਆਈ ਹੈ।

Kalki Koechlin: ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀਹੁਣ ਤੱਕ, "ਦੇਵ ਡੀ", "ਦ ਗਰਲ ਇਨ ਦ ਯੈਲੋ ਬੂਟਜ਼", ਅਤੇ "ਮਾਰਗਰਿਟਾ ਵਿਦ ਅ ਸਟਰਾਅ" ਵਰਗੀਆ ਫਿਲਮਾਂ ਕਰਨ ਵਾਲੀ ਕਲਕੀ ਕੋਚਿਨ ਨੇ ਨੇ ਲੀਕ ਤੋਂ ਹਟ ਕੇ ਕੰਮ ਕਰਨ ਵਿੱਚ ਵਿਸ਼ਵਾਸ ਕੀਤਾ ਹੈ।

Kalki Koechlin: ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀਦਫਤਰਾਂ 'ਚ ਔਰਤਾਂ ਨੂੰ ਬਰਾਬਰੀ ਦਾ ਹੱਕ ਮਿਲਦਾ, ਪਰ ਘਰਾਂ 'ਚ ਕਿਉਂ ਨਹੀਂ? ਕਲਕੀ ਕੋਚਿਨ ਨੇ ਕਿਹਾ।

ਖੂਬਸੂਰਤੀ ਬਾਰੇ ਗੱਲ ਕਰਦਿਆਂ ਕਲਕੀ ਨੇ ਕਿਹਾ ਕਿ ਖੂਬਸੂਰਤੀ ਇੱਕ ਵਿਸ਼ਾਲ ਵਿਸ਼ਾ ਹੈ ਪਰ ਅਸੀਂ ਇਸਨੂੰ ਸਿਰਫ ਕਮਰਸ਼ੀਅਲ ਪੱਖ ਤੋਂ ਹੀ ਇਸਨੂੰ ਦੇਖ ਰਹੇ ਹਾਂ। ਵਿਲੱਖਣਤਾ 'ਚ ਹੀ ਖੂਬਸੂਰਤੀ ਹੈ।

Kalki Koechlin: ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀਮੈਨੂੰ ਹਮੇਸ਼ਾ ਤੋਂ ਇਹ ਕਿਹਾ ਗਿਆ ਹੈ ਕਿ ਮੈਂ ਲੀਕ ਤੋਂ ਹਟ ਕੇ ਕੰਮ ਕਰਦੀ ਹਾਂ, ਪਰ ਮੈਨੂੰ ਇਹ ਪਸੰਦ ਹੈ। ਸੁੰਦਰਤਾ ਸਿਰਫ ਬਾਹਰੀ ਨਹੀਂ ਹੁੰਦੀ, ਇਹ ਪੂਰੀ ਪਰਸਨੈਲਿਟੀ 'ਤੇ ਨਿਰਭਰ ਹੁੰਦੀ ਹੈ। ਕਲਕੀ ਨੇ ਕਿਹਾ

Kalki Koechlin: ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀ"ਅੱਜ, ਅਸੀਂ ਇੱਕ ਅਜਿਹੇ ਸਮਾਜ 'ਚ ਰਹਿੰਦੇ ਹਾਂ ਜਿੱਥੇ ਔਰਤਾਂ ਲਈ ਪੜ੍ਹਾਈ ਅਤੇ ਕੰਮ ਕਰਨ ਦੇ ਅਨੇਕਾਂ ਅਵਸਰ ਮੌਜੂਦ ਹਨ, ਪਰ ਵਿਆਹ ਤੇ ਸਹੁਰਿਆਂ ਵਾਲੀ ਗੱਲ ਕਰ ਕੇ ਉਸ ਨੂੰ ਦਬਾ ਦਿੱਤਾ ਜਾਂਦਾ ਹੈ।

You can't have women empowered in office but not at home, says Kalki Koechlinਮੈਨੂੰ ਲੱਗਦਾ ਹੈ ਕਿ ਘਰੇਲੂ ਕੰਮ ਵੀ ਦੋਹਾਂ ਦੀ ਜ਼ਿੰਮੇਵਾਰੀ ਹੈ, ਨਾ ਕਿ ਸਿਰਫ ਕੁੜੀ ਦੀ। ਔਰਤਾਂ ਨੂੰ ਕੰਮ 'ਤੇ ਬਰਾਬਰਤਾ ਦਾ ਅਧਿਕਾਰ ਮਿਲਦਾ ਹੈ।

ਕਲਕੀ ਦੀ ਅਗਲੀ ਫਿਲਮ "ਜੀਆ ਔਰ ਜੀਆ" ਹੋਵੇਗੀ।

Related Post