ਬੇਬਾਕ ਇੰਟਰਵਿਊ ਤੋਂ ਬਾਅਦ ਕੰਗਨਾ ਦਾ ਇਹ ਖੂਬਸੂਰਤ ਅੰਦਾਜ਼!

By  Joshi September 6th 2017 06:23 PM -- Updated: September 6th 2017 06:27 PM

ਕੰਗਨਾ ਰਾਣਾਵਤ ਦੀ ਹੁਣੇ ਜਹੇ "ਆਪ ਕੀ ਅਦਾਲਤ" 'ਚ ਆਈ ਇੰਟਰਵਿਊ ਨੇ ਕਾਫੀ ਧਮਾਲਾਂ ਪਾਈਆਂ ਹਨ। ਉਸ ਦੀ ਬੇਬਾਕੀ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ।

ਇਹਨਾਂ ਤਸਵੀਰਾਂ 'ਚ ਕੰਗਨਾ ਨੇ ਸਭਿਆਸਾਚੀ ਵੱਲੋਂ ਤਿਆਰ ਕੀਤੀਆਂ ਖੂਬਸੂਰਤ ਡਰੈਸਿਜ਼ ਪਾਈਆਂ ਹਨ।

ਦੇਖੋ ਇਹ ਤਸਵੀਰਾਂ:

Related Post