ਕਜ਼ਾਕਿਸਤਾਨ ਦੇ ਅਲਮਾਟੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

By  Shanker Badra October 9th 2019 01:00 PM

ਕਜ਼ਾਕਿਸਤਾਨ ਦੇ ਅਲਮਾਟੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ:ਅਲਮਾਟੀ : ਕਜ਼ਾਕਿਸਤਾਨ ਦੇ ਕੇਜੇਨ ਜ਼ਿਲ੍ਹੇ 'ਚ ਅਲਮਾਟੀ ਖੇਤਰ ਵਿੱਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

Kazakhstan Almaty region Earthquake of 5.5 magnitude registered ਕਜ਼ਾਕਿਸਤਾਨ ਦੇ ਅਲਮਾਟੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅਲਮਾਟੀ ਖੇਤਰ ਦੇ ਸੰਕਟਕਾਲੀਨ ਵਿਭਾਗ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਅੱਜ ਸਵੇਰੇ 3.49 ਵਜੇ ਆਇਆ ਅਤੇ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਹੈ।

Kazakhstan Almaty region Earthquake of 5.5 magnitude registered ਕਜ਼ਾਕਿਸਤਾਨ ਦੇ ਅਲਮਾਟੀ ਖੇਤਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਭੂਚਾਲ ਦਾ ਕੇਂਦਰ ਅਲਮਾਟੀ ਖੇਤਰ ਦੇ ਕੇਜੇਨ ਜ਼ਿਲ੍ਹੇ ਦੇ ਖੇਤਰ 'ਤੇ ਅਲਮਾਟੀ ਦੇ ਦੱਖਣ-ਪੂਰਬ ਵਿਚ 140 ਕਿਲੋਮੀਟਰ ਵਿਚ ਰਿਹਾ ਹੈ।ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

-PTCNews

Related Post