ਖੰਨਾ ਪੁਲਿਸ ਨੇ ਇੱਕ ਨਾਇਜੀਰੀਆਈ ਵਿਅਕਤੀ ਨੂੰ ਹੀਰੋਇਨ ਅਤੇ ਕੋਕੀਨ ਸਮੇਤ ਕੀਤਾ ਗ੍ਰਿਫ਼ਤਾਰ

By  Shanker Badra March 20th 2019 01:06 PM -- Updated: March 20th 2019 01:07 PM

ਖੰਨਾ ਪੁਲਿਸ ਨੇ ਇੱਕ ਨਾਇਜੀਰੀਆਈ ਵਿਅਕਤੀ ਨੂੰ ਹੀਰੋਇਨ ਅਤੇ ਕੋਕੀਨ ਸਮੇਤ ਕੀਤਾ ਗ੍ਰਿਫ਼ਤਾਰ:ਖੰਨਾ : ਖੰਨਾ ਸਦਰ ਪੁਲਿਸ ਨੇ ਇੱਕ ਨਾਇਜੀਰੀਆਈ ਮੂਲ ਦੇ ਵਿਅਕਤੀ ਨੂੰ ਇੱਕ ਕਿੱਲੋ ਹੀਰੋਇਨ ਅਤੇ 5 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਹੈ। Khanna Police Nigerian person heroin and cocaine Including Arrested

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤਾ ਵਿਅਕਤੀ ਫ਼ਿਲਹਾਲ ਦਿੱਲੀ ਵਿੱਚ ਰਹਿ ਰਿਹਾ ਹੈ।

 Khanna Police Nigerian person heroin and cocaine Including Arrested ਖੰਨਾ ਪੁਲਿਸ ਨੇ ਇੱਕ ਨਾਇਜੀਰੀਆਈ ਵਿਅਕਤੀ ਨੂੰ ਹੀਰੋਇਨ ਅਤੇ ਕੋਕੀਨ ਸਮੇਤ ਕੀਤਾ ਗ੍ਰਿਫ਼ਤਾਰ

ਪੁਲਿਸ ਦੇ ਦੱਸਣ ਮੁਤਾਬਕ ਨਾਇਜੀਰੀਆਈ ਵਿਅਕਤੀ ਪੰਜਾਬ 'ਚ ਨਸ਼ਾ ਸਪਲਾਈ ਕਰਨ ਆਇਆ ਸੀ ਅਤੇ ਆਰੋਪੀ ਕੋਲੋਂ ਪੁੱਛਗਿੱਛ ਦੌਰਾਨ ਅਜਿਹਾ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

-PTCNews

Related Post