ਲੇਡੀ ਸਿੰਘਮ ਅੱਗੇ ਪੁਲਿਸ ਮੁਲਾਜ਼ਮ ਦਿੰਦੇ ਰਹੇ ਸਫ਼ਾਈਆਂ ਪਰ ਮੈਡਮ ਨੇ ਇਕ ਨਾ ਸੁਣੀ

By  Jagroop Kaur April 6th 2021 04:08 PM -- Updated: April 6th 2021 04:09 PM

ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਔਰੰਗਾਬਾਦ ਖੇਤਰ ਵਿਚ ਕੋਰੋਨਾ ਨੂੰ ਲੈਕੇ ਆਈਜੀ, ਮੇਰਠ ਦੇ ਆਦੇਸ਼ਾਂ 'ਤੇ ਮਾਸਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਦੌਰਾਨ, ਪੁਲਿਸ ਇੰਚਾਰਜ ਅਰੁਣਾ ਰਾਏ ਬਗੈਰ ਮਾਸਕ ਤੋਂ ਮਿਲੇ ਸਿਪਾਹੀਆਂ ਦਾ ਹੁਕਮਾਂ ਦੀ ਪਾਲਣਾ ਨਾ ਕਰਨ ਉਤੇ ਚਲਾਨ ਕੱਟ ਦਿੱਤਾ ਮਹਿਲਾ ਇੰਸਪੈਕਟਰ ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਵੀ ਦੇ ਰਹੇ ਹਨ, ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬਹੁਤ ਸਾਰੇ ਪੁਲਿਸਕਰਮੀਆਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ, ਜਿਸ ਕਾਰਨ ਇੰਸਪੈਕਟਰ ਅਰੁਣਾ ਰਾਏ ਨੇ ਪੁਲਿਸ ਮੁਲਾਜ਼ਮਾਂ ਦਾ ਚਲਾਨ ਕਰ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਮਾਸਕ ਲਾ ਕੇ ਡਿਊਟੀ ਕਰਨ।

Also Read | India reports more than 1 lakh coronavirus cases, breaks all records of single-day spike

ਕੋਰੋਨਾ ਵਾਇਰਸ ਦਾ ਕਹਿਰ ਬਹੁਤ ਜ਼ਿਆਦਾ ਵੱਧ ਗਿਆ ਹੈ। ਜਿਸ ਦੀ ਰੋਕਥਾਮ ਲਈ ਵੱਧ ਤੋਂ ਵੱਧ ਸਖਤੀ ਕੀਤੀ ਜਾ ਰਹੀ ਹੈ , ਜਿਥੇ ਆਮ ਜਨਤਾ 'ਤੇ ਸਖਤੀ ਕੀਤੀ ਜਾ ਰਹੀ ਹੈ ਉਥੇ ਹੀ ਸਖਤੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਉੱਤੇ ਵੀ ਸਖਤੀ ਲਾਗੂ ਹੁੰਦੀ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਔਰੰਗਾਬਾਦ ਖੇਤਰ ਵਿਚ ਜਿਥੇ ਕੋਰੋਨਾ ਨੂੰ ਲੈਕੇ ਆਈਜੀ, ਮੇਰਠ ਦੇ ਆਦੇਸ਼ਾਂ 'ਤੇ ਮਾਸਕ ਮੁਹਿੰਮ ਚਲਾਈ ਜਾ ਰਹੀ ਹੈ। ਇੰਸਪੈਕਟਰ ਅਰੁਣਾ ਰਾਏ ਨੇ ਆਪਣੇ ਖੇਤਰ ਦੇ ਪਿੰਡ ਅਤੇ ਦਿਹਾਤੀ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਂਮਾਰੀ ਵਿੱਚ ਪ੍ਰਸ਼ਾਸਨ ਦਾ ਸਮਰਥਨ ਕਰਨ ਅਤੇ ਹਰ ਇੱਕ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕੋਰੋਨਾ ਤੋਂ ਬਚਣ ਲਈ, ਸਾਰੇ ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਹੋਣਾ ਚਾਹੀਦਾ ਹੈ।

Also Read | Ludhiana Factory Building Collapse: Several injured, feared trapped as building collapses

ਇਸ ਸਮੇਂ ਦੌਰਾਨ, ਪੁਲਿਸ ਇੰਚਾਰਜ ਅਰੁਣਾ ਰਾਏ ਬਗੈਰ ਮਾਸਕ ਤੋਂ ਮਿਲੇ ਸਿਪਾਹੀਆਂ ਦਾ ਹੁਕਮਾਂ ਦੀ ਪਾਲਣਾ ਨਾ ਕਰਨ ਉਤੇ ਚਲਾਨ ਕੱਟ ਦਿੱਤਾ। ਬੁਲੰਦਸ਼ਹਿਰ- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਔਰੰਗਾਬਾਦ ਖੇਤਰ ਵਿਚ ਕੋਰੋਨਾ ਨੂੰ ਲੈਕੇ ਆਈਜੀ, ਮੇਰਠ ਦੇ ਆਦੇਸ਼ਾਂ 'ਤੇ ਮਾਸਕ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਮੇਂ ਦੌਰਾਨ, ਪੁਲਿਸ ਇੰਚਾਰਜ ਅਰੁਣਾ ਰਾਏ ਬਗੈਰ ਮਾਸਕ ਤੋਂ ਮਿਲੇ ਸਿਪਾਹੀਆਂ ਦਾ ਹੁਕਮਾਂ ਦੀ ਪਾਲਣਾ ਨਾ ਕਰਨ ਉਤੇ ਚਲਾਨ ਕੱਟ ਦਿੱਤਾ।

bulandshahr police challan1   ਇਥੇ ਕੋਰੋਨਾ ਵੈਕਸੀਨ ਲਗਵਾਉਣ 'ਤੇ ਇਨਾਮ 'ਚ ਦਿੱਤਾ ਜਾਂਦਾ Gold Gift, ਜਾਣੋਂ ਕਿੱਥੇ ਮਿਲ ਰਿਹਾ ਤੋਹਫ਼ਾਔਰੰਗਾਬਾਦ ਥਾਣੇ ਦੀ ਇੰਚਾਰਜ ਇੰਚਾਰਜ ਅਰੁਣਾ ਰਾਏ ਨੇ ਵੀ ਆਪਣੇ ਵਿਭਾਗ ਦੇ ਖਾਕੀ ਵਰਦੀ ਨੂੰ ਵੀ ਮਾਸਕ ਨਾਲ ਜੁੜੇ ਨਿਯਮ ਦੀ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ। ਇਨਾਂ ਹੀ ਨਹੀਂ ਉਹ ਆਪ ਹੀ ਬਗੈਰ ਮਾਸਕ ਵਾਲੇ ਪੁਲਿਸ ਮੁਲਾਜ਼ਮਾਂ ਦੇ ਲਗਾਤਾਰ ਚਲਾਨ ਕੱਟ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਵੀ ਬਿਨਾ ਮਾਸਕ ਤੋਂ ਖੇਤਰ ਵਿਚ ਘੁੰਮਦਾ ਮਿਲੇਗਾ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਵੇਗਾ।

ਉਥੇ ਹੀ ਥਾਣੇ ਦੀ ਇੰਚਾਰਜ ਇੰਚਾਰਜ ਅਰੁਣਾ ਰਾਏ ਨੇ ਵੀ ਆਪਣੇ ਵਿਭਾਗ ਦੇ ਖਾਕੀ ਵਰਦੀ ਨੂੰ ਵੀ ਮਾਸਕ ਨਾਲ ਜੁੜੇ ਨਿਯਮ ਦੀ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਵੀ ਬਿਨਾ ਮਾਸਕ ਤੋਂ ਖੇਤਰ ਵਿਚ ਘੁੰਮਦਾ ਮਿਲੇਗਾ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਵੇਗਾ।

Related Post