Lohri festival 2022: ਆਖਿਰ ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ, ਜਾਣੋ ਪੂਜਾ ਦਾ ਸ਼ੁਭ ਸਮਾਂ
Riya Bawa
January 10th 2022 05:18 PM --
Updated:
January 10th 2022 05:50 PM
Lohri festival 2022: ਇਸ ਵਾਰ ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਮਨਾਇਆ ਜਾਵੇਗਾ। ਲੋਹੜੀ ਪੂਜਾ ਦਾ ਸਮਾਂ 13 ਜਨਵਰੀ ਨੂੰ ਸ਼ਾਮ 7:34 ਵਜੇ ਹੋਵੇਗਾ । ਹਿੰਦੂ ਜੰਤਰੀ ਅਨੁਸਾਰ 13 ਜਨਵਰੀ ਨੂੰ ਸ਼ਾਮ 7:34 ਵਜੇ ਤੋਂ ਬਾਅਦ ਅਰਘ ਚੜ੍ਹਾਉਣ ਦਾ ਸ਼ੁਭ ਸਮਾਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਭਦਰਕਾਲ ਹੋਵੇਗਾ। ਲੋਹੜੀ ਵਾਲੇ ਦਿਨ ਰਾਤ ਨੂੰ ਖੁੱਲ੍ਹੀ ਥਾਂ 'ਤੇ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਕੇ ਅੱਗ ਜਲਾਉਂਦੇ ਹਨ।