Lok Sabha Election 2019: ਭਾਜਪਾ ਨੇ ਹਰਿਆਣਾ ਦੇ 8 ਉਮੀਦਵਾਰਾਂ ਦੇ ਨਾਮ 'ਤੇ ਲਗਾਈ ਮੋਹਰ, ਪੜ੍ਹੋ ਸੂਚੀ

By  Jashan A April 6th 2019 05:27 PM

Lok Sabha Election 2019: ਭਾਜਪਾ ਨੇ ਹਰਿਆਣਾ ਦੇ 8 ਉਮੀਦਵਾਰਾਂ ਦੇ ਨਾਮ 'ਤੇ ਲਗਾਈ ਮੋਹਰ, ਪੜ੍ਹੋ ਸੂਚੀ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ, ਜਿਸ ਕਾਰਨ ਦੇਸ਼ ਭਰ 'ਚ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਰਹੇ ਹਨ।

Bjp list haryana Lok Sabha Election 2019: ਭਾਜਪਾ ਨੇ ਹਰਿਆਣਾ ਦੇ 8 ਉਮੀਦਵਾਰਾਂ ਦੇ ਨਾਮ 'ਤੇ ਲਗਾਈ ਮੋਹਰ, ਪੜ੍ਹੋ ਸੂਚੀ

ਇਸ ਦੇ ਤਹਿਤ ਅੱਜ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕੀਤੀ ਗਈ ਹੈ। ਇਸ ਲਿਸਟ 'ਚ ਭਾਜਪਾ ਨੇ ਹਰਿਆਣਾ ਦੇ 8 ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।

ਹੋਰ ਪੜ੍ਹੋ:ਪ੍ਰੀਖਿਆ ਕੇਂਦਰ ਤਬਦੀਲ ਕਰਨ ਦਾ ਫੈਸਲਾ ਵਿਦਿਆਰਥੀਆਂ ਨਾਲ ਕੋਝਾ ਮਜ਼ਾਕ : ਅਕਾਲੀ ਦਲ

BJP-candidate-list Lok Sabha Election 2019: ਭਾਜਪਾ ਨੇ ਹਰਿਆਣਾ ਦੇ 8 ਉਮੀਦਵਾਰਾਂ ਦੇ ਨਾਮ 'ਤੇ ਲਗਾਈ ਮੋਹਰ, ਪੜ੍ਹੋ ਸੂਚੀ

ਅਜੇ ਤੱਕ ਪਾਰਟੀ ਨੇ ਰੋਹਤਕ ਅਤੇ ਹਿਸਾਰ 'ਚ ਉਮੀਦਵਾਰਾਂ ਦੇ ਨਾਮ ਨਹੀਂ ਐਲਾਨੇ। ਉਥੇ ਹੀ ਹਰਿਆਣਾ ਤੋਂ ਇਲਾਵਾ ਪਾਰਟੀ ਨੇ ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਝਾਰਖੰਡ 'ਚ ਵੀ ਉਮੀਦਵਾਰਾਂ ਦੇ ਨਾਮ 'ਤੇ ਮੁਹਰ ਲਗਾ ਦਿੱਤੀ ਹੈ।

-PTC News

Related Post