ਵਾਹਨਾਂ ਦੀ ਮਾਮੂਲੀ ਟੱਕਰ 'ਤੇ ਭੜਕੇ ਨੌਜਵਾਨ, ਹੋਈ ਲੜਾਈ, ਜੰਮ ਕੇ ਚੱਲੇ ਲੱਤਾਂ-ਮੁੱਕੇ (ਤਸਵੀਰਾਂ)

By  Jashan A March 13th 2019 10:41 AM -- Updated: March 13th 2019 12:50 PM

ਵਾਹਨਾਂ ਦੀ ਮਾਮੂਲੀ ਟੱਕਰ 'ਤੇ ਭੜਕੇ ਨੌਜਵਾਨ, ਹੋਈ ਲੜਾਈ, ਜੰਮ ਕੇ ਚੱਲੇ ਲੱਤਾਂ-ਮੁੱਕੇ (ਤਸਵੀਰਾਂ),ਲੁਧਿਆਣਾ: ਬੀਤੇ ਦਿਨ ਲੁਧਿਆਣਾ ਦੇ ਕੈਲਾਸ਼ ਨਗਰ ਸਥਿਤ ਪੈਟਰੋਲ ਪੰਪ 'ਤੇ 2 ਨੌਜਵਾਨਾਂ ਦੀ ਮਾਮੂਲੀ ਗੱਲ 'ਤੇ ਬਹਿਸ ਹੋ ਗਈ ਤੇ ਦੇਖਦੇ-ਦੇਖਦੇ ਬਹਿਸ ਨੇ ਲੜਾਈ ਦਾ ਰੂਪ ਧਾਰਨ ਕਰ ਲਿਆ। ਜਿਸ ਦੌਰਾਨ ਜੰਮ ਕੇ ਲੱਤਾਂ ਮੁੱਕੇ ਚੱਲੇ।

ldh ਵਾਹਨਾਂ ਦੀ ਮਾਮੂਲੀ ਟੱਕਰ 'ਤੇ ਭੜਕੇ ਨੌਜਵਾਨ, ਹੋਈ ਲੜਾਈ, ਜੰਮ ਕੇ ਚੱਲੇ ਲੱਤਾਂ-ਮੁੱਕੇ (ਤਸਵੀਰਾਂ)

ਮਿਲੀ ਜਾਣਕਾਰੀ ਮੁਤਾਬਕ ਪੈਟਰੋਲ ਪੰਪ 'ਤੇ ਪੈਟਰੋਲ ਭਰਵਾਉਂਦੇ ਸਮੇਂ ਦੋ ਪਹੀਆ ਵਾਹਨਾਂ ਦੀ ਆਪਸ 'ਚ ਮਾਮੂਲੀ ਟੱਕਰ ਹੋਣ ਨੂੰ ਲੈ ਕੇ ਹੋਈ ਗਈ ਤੇ ਦੇਖਦੇ ਹੀ ਦੇਖਦੇ ਬਹਿਸ ਹੱਥੋਪਾਈ ਹੋ ਗਈ। ਜਿਸ ਦੀਆਂ ਤਸਵੀਰਾਂ ਉਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ।

ldh ਵਾਹਨਾਂ ਦੀ ਮਾਮੂਲੀ ਟੱਕਰ 'ਤੇ ਭੜਕੇ ਨੌਜਵਾਨ, ਹੋਈ ਲੜਾਈ, ਜੰਮ ਕੇ ਚੱਲੇ ਲੱਤਾਂ-ਮੁੱਕੇ (ਤਸਵੀਰਾਂ)

ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

Related Post