ਸੀਵਰੇਜ ਟੈਂਕ ਦੀ ਸਫਾਈ ਕਰਦੇ 3 ਸਫਾਈ ਕਰਮਚਾਰੀਆਂ ਦੀ ਹੋਈ ਮੌਤ

By  Shanker Badra May 10th 2019 01:53 PM -- Updated: May 10th 2019 01:54 PM

ਸੀਵਰੇਜ ਟੈਂਕ ਦੀ ਸਫਾਈ ਕਰਦੇ 3 ਸਫਾਈ ਕਰਮਚਾਰੀਆਂ ਦੀ ਹੋਈ ਮੌਤ:ਮੁੰਬਈ : ਮਹਾਰਾਸ਼ਟਰ ਦੇ ਥਾਣੇ 'ਚ ਸੀਵਰੇਜ ਟੈਂਕ ਦੀ ਸਫਾਈ ਕਰਦੇ 3 ਸਫਾਈ ਕਰਮਚਾਰੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਦੀ ਮੌਤ ਸੀਵਰੇਜ ਟੈਂਕ 'ਚ ਜ਼ਹਿਰੀਲੀ ਗੈਸ ਦੇ ਰਿਸਣ ਕਾਰਨ ਹੋਈ ਹੈ।

Maharashtra Sewerage tank cleaning3 Cleaning workers Death ਸੀਵਰੇਜ ਟੈਂਕ ਦੀ ਸਫਾਈ ਕਰਦੇ 3 ਸਫਾਈ ਕਰਮਚਾਰੀਆਂ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਸੀਵਰੇਜ ਟੈਂਕ ਦੀ ਸਫਾਈ ਕਰਨ ਲਈ 11 ਮਜ਼ਦੂਰ ਅੰਦਰ ਵੜੇ ਸਨ।ਇਸੇ ਦੌਰਾਨ ਉਹ ਜ਼ਹਿਰੀਲੀ ਗੈਸ ਦੀ ਲਪੇਟ 'ਚ ਆ ਗਏ।

Maharashtra Sewerage tank cleaning3 Cleaning workers Death ਸੀਵਰੇਜ ਟੈਂਕ ਦੀ ਸਫਾਈ ਕਰਦੇ 3 ਸਫਾਈ ਕਰਮਚਾਰੀਆਂ ਦੀ ਹੋਈ ਮੌਤ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਵੱਲੋਂ ਟੈਂਕ 'ਚ ਉਤਰ ਕੇ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਪਰ ਇਸ ਦੌਰਾਨ ਤਿੰਨ ਦੀ ਮੌਤ ਹੋ ਚੁੱਕੀ ਸੀ।

-PTCNews

Related Post