ਜੇਕਰ ਦਫ਼ਤਰ 'ਚ ਹੈ 100 ਤੋਂ ਵੱਧ ਕਰਮਚਾਰੀ ਤਾਂ ਕੰਪਨੀ 'ਚ ਕੰਟੀਨ ਹੋਣਾ ਲਾਜ਼ਮੀ

By  Jagroop Kaur March 19th 2021 08:11 PM -- Updated: March 19th 2021 08:12 PM

ਨਵਾਂ ਨਿਯਮ: ਕੇਂਦਰ ਸਰਕਾਰ ਇੱਕ ਅਪ੍ਰੈਲ ਤੋਂ ਨਵਾਂ ਰੂਲ ਲਾਗੂ ਕਰਨ ਜਾ ਰਹੀ ਹੈ ਜਿਸ ਵਿਚ ਨਵੇਂ ਕਿਰਤ ਕਾਨੂੰਨਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ ਕੰਪਨੀਆਂ ਵਿਚ ਕਰਮਚਾਰੀਆਂ ਲਈ ਕੰਟੀਨ ਜ਼ਰੂਰੀ ਬਣਾਉਣ ਅਤੇ ਸਰਕਾਰੀ ਸਕੀਮਾਂ ਨੂੰ ਜ਼ੋਰਦਾਰ ਨਾਲ ਲਾਗੂ ਕਰਨ ਲਈ ਭਲਾਈ ਅਫਸਰ ਨਿਯੁਕਤ ਕਰਨ ਲਈ ਨਿਯਮ ਨਿਰਧਾਰਤ ਕੀਤੇ ਗਏ ਹਨ। ਸਰਕਾਰ ਇਨ੍ਹਾਂ ਨਵੇਂ ਨਿਯਮਾਂ ਨੂੰ 1 ਅਪ੍ਰੈਲ ਤੋਂ ਦੇਸ਼ ਭਰ ਵਿਚ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ|West Bengal elections: Modi to take BJP's battle for 'Epar Bangla' to 'Opar  Bangla' | Deccan Herald

Also Read | Has PM Narendra Modi directed all states to cancel exams?

ਇਕ ਵੈਬਸਾਈਟ ਅਨੁਸਾਰ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਜਾਰੀ ਕੀਤੇ ਗਏ ਕਿਰਤ ਭਲਾਈ , ਹੈਲਥ ਐਂਡ ਵਰਕਿੰਗ ਕੋਡ 2020 ਵਿਚ ਇਸ ਸੰਬੰਧ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਨੂੰ ਸਾਰੇ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਾਗੂ ਕੀਤਾ ਜਾ ਸਕਦਾ ਹੈ। ਨਵੇਂ ਕਿਰਤ ਕਾਨੂੰਨਾਂ ਵਿੱਚ ਮਹੱਤਵਪੂਰਣ ਤਬਦੀਲੀਆਂ ਤਹਿਤ, 100 ਤੋਂ ਵਧੇਰੇ ਕਰਮਚਾਰੀਆਂ ਵਾਲੀਆਂ ਕੰਪਨੀਆਂ ਨੂੰ ਆਪਣੀ ਇੱਕ ਕੰਟੀਨ ਰੱਖਣ ਦੀ ਜ਼ਰੂਰਤ ਹੋਏਗੀ। Guaranteed salary on time to fixed work hours: Modi govt may implement new  rules for workers by September - The Financial Express

Also Read | Coronavirus Punjab: Captain Amarinder Singh announces revised timings for night curfew

ਇਨਾ ਹੀ ਨਹੀਂ ਇਹਨਾਂ ਇਯਮਾਂ ਤਹਿਤ ਜੇਕਰ ਤੁਹਾਡੇ ਤੋਂ ਓਵਰਟਾਈਮ ਦੇ ਨਿਯਮ ਵੀ ਬਦਲੇ ਗਏ ਹਨ। ਨਵੇਂ ਨਿਯਮਾਂ ਅਨੁਸਾਰ, ਜੇਕਰ ਕੰਮ ਦੇ ਘੰਟਿਆਂ ਬਾਅਦ 15 ਮਿੰਟ ਤੋਂ ਵੱਧ ਕੰਮ ਕੀਤਾ ਜਾਂਦਾ ਹੈ, ਤਾਂ ਇਸ ਨੂੰ ਓਵਰਟਾਈਮ ਮੰਨਿਆ ਜਾਵੇਗਾ। ਕੰਪਨੀ ਲਈ ਜ਼ਰੂਰੀ ਹੋਏਗਾ ਕਿ ਉਹ ਆਪਣੇ ਕਾਮਿਆਂ ਨੂੰ ਹਰ ਪੰਜ ਘੰਟਿਆਂ ਵਿੱਚ ਅੱਧੇ ਘੰਟੇ ਦਾ ਬਰੇਕ ਦੇਵੇ। ਇਸ ਬਰੇਕ ਦਾ ਸਮਾਂ ਵੀ ਕੰਮ ਦੇ ਸਮੇਂ ਵਿੱਚ ਜੋੜਿਆ ਜਾਵੇਗਾ।

Related Post