ਦੋਸਤੀ ਹੋਈ ਕਲੰਕਿਤ,ਦੋਸਤ ਦੀ ਮਾਸੂਮ ਬੱਚੀ ਨਾਲ ਕੀਤੀ ਘਿਨੌਣੀ ਕਰਤੂਤ
Jagroop Kaur
November 12th 2020 08:42 PM --
Updated:
November 12th 2020 08:46 PM
ਜਲੰਧਰ: ਦੋਸਤੀ ਇਕ ਅਜਿਹਾ ਰਿਸ਼ਤਾ ਹੈ ਜੋ ਸਾਨੂ ਕਦੇ ਕਦੇ ਖੂਨ ਦਿਆਂ ਰਿਸ਼ਤਿਆਂ ਤੋਂ ਵੀ ਵੱਧ ਹੁੰਦੇ ਹਨ , ਪਰ ਜੇਕਰ ਇਹੀ ਦੋਸਤੀ ਦਾ ਰਿਸ਼ਤਾ ਕਲੰਕਿਤ ਕਰ ਦੇਣ ਵਾਲੀ ਕਰਤੂਤ ਕਰ ਦੇਵੇ ਤਾਂ ਕੋਈ ਭਰੋਸਾ ਕਰੇ ਵੀ ਤਾਂ ਕਿਸ ਉੱਤੇ। ਦੋਸਤੀ ਦੇ ਰਿਸ਼ਤੇ ਨੂੰ ਕਲੰਕਿਤ ਕਰਨ ਵਾਲਾ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ ਜਿਥੇ ਇੰਡਸਟਰੀਅਲ ਏਰੀਆ 'ਚ ਇਕ ਨੌਜਵਾਨ ਨੇ ਆਪਣੇ ਹੀ ਦੋਸਤ ਦੀ 12 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਜਿਹੀ ਘਿਨੌਣੀ ਕਰਤੂਤ ਨੂੰ ਅੰਜਾਮ ਦਿੱਤਾ ।