ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

By  Shanker Badra December 7th 2018 01:11 PM

ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ:ਚੰਡੀਗੜ੍ਹ :ਮਨੀਮਾਜਰਾ 'ਚ ਬੀਤੇ ਦਿਨੀਂ ਇੱਕ ਜਿਊਲਰੀ ਦੀ ਦੁਕਾਨ ‘ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ 2 ਹਥਿਆਰਬੰਦ ਲੁਟੇਰਿਆਂ ਦੇ ਸਕੈਚ ਜਾਰੀ ਕਰ ਦਿੱਤੇ ਹਨ।

Manimajra Jewelry Shop Robbers Chandigarh Police Issued sketches ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

ਦੱਸ ਦਈਏ ਕਿ ਦੁਕਾਨ ਲੁੱਟਣ ਦੀ ਵਾਤਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਜਿਸ ਦੀ ਮਦਦ ਨਾਲ ਸਕੈਚ ਜਾਰੀ ਕਰ ਦਿੱਤੇ ਗਏ ਹਨ।

Manimajra Jewelry Shop Robbers Chandigarh Police Issued sketches ਮਨੀਮਾਜਰਾ : ਸੋਨੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਦੇ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਸਕੈਚ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨੀਮਾਜਰਾ ਦੇ ਸੈਕਟਰ -816 ‘ਚ ਸਥਿਤ G .H . ornaments ਜਿਊਲਰੀ ਦੀ ਦੁਕਾਨ ਨੂੰ ਲੁਟੇਰੇ ਲੁੱਟਣ ਲਈ ਆਏ ਸਨ, ਜਿਸ ਤੋਂ ਬਾਅਦ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ।ਇਸ ਘਟਨਾ ਤੋਂ ਬਾਅਦ ਲੁਟੇਰੇ ਉਥੋਂ ਫ਼ਰਾਰ ਹੋ ਗਏ ਸਨ।

-PTCNews

Related Post