ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ , 20 ਲੋਕਾਂ ਦੀ ਮੌਤ ਤੇ 60 ਜ਼ਖਮੀ

By  Shanker Badra January 19th 2019 12:57 PM -- Updated: January 19th 2019 01:21 PM

ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ , 20 ਲੋਕਾਂ ਦੀ ਮੌਤ ਤੇ 60 ਜ਼ਖਮੀ:ਮੈਕਸੀਕੋ : ਮੈਕਸੀਕੋ 'ਚ ਤੇਲ ਦੀ ਇੱਕ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

Mexico oil pipeline leaking Blast 20 killed and 60 injured ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ , 20 ਲੋਕਾਂ ਦੀ ਮੌਤ ਤੇ 60 ਜ਼ਖਮੀ

ਜਿਸ ਕਾਰਨ 20 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 60 ਲੋਕ ਜ਼ਖਮੀ ਹੋ ਗਏ ਹਨ।ਇਸ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ,ਜਿਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

Mexico oil pipeline leaking Blast 20 killed and 60 injured ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ , 20 ਲੋਕਾਂ ਦੀ ਮੌਤ ਤੇ 60 ਜ਼ਖਮੀ

ਇਸ ਸਬੰਧੀ ਇੱਕ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਇਆਂ ਦੱਸਿਆ ਹੈ ਕਿ ਪਾਈਪਲਾਈਨ ਲੀਕ ਹੋ ਰਹੀ ਸੀ ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

Mexico oil pipeline leaking Blast 20 killed and 60 injured ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਲੱਗੀ ਭਿਆਨਕ ਅੱਗ , 20 ਲੋਕਾਂ ਦੀ ਮੌਤ ਤੇ 60 ਜ਼ਖਮੀ

ਇਸ ਦੌਰਾਨ ਹਿਡਾਲਗੋ ਦੇ ਗਵਰਨਰ ਉਮਰ ਫਵਾਦ ਨੇ ਦੱਸਿਆ ਹੈ ਕਿ ਸਥਾਨਕ ਲੋਕ ਲੀਕ ਹੋਈ ਪਾਈਪਲਾਈਨ 'ਚੋਂ ਤੇਲ ਚੋਰੀ ਕਰਨ ਲਈ ਉੱਥੇ ਇਕੱਠੇ ਹੋਏ ਸਨ ਅਤੇ ਇਸ ਦੌਰਾਨ ਅੱਗ ਲੱਗ ਗਈ ਹੈ।ਸਥਾਨਕ ਟੀ.ਵੀ. ਦੀ ਰਿਪੋਰਟ ਮੁਤਾਬਕ 20 ਲੋਕਾਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

-PTCNews

Related Post