ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ

By  Shanker Badra May 29th 2019 05:58 PM -- Updated: May 29th 2019 06:02 PM

ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ:ਨਵੀਂ ਦਿੱਲੀ : ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਤੋਂ ਲੋਕ ਸਭਾ ਚੋਣਾਂ 2019 ਵਿੱਚ ਜਿੱਤਣ ਵਾਲੀ ਬੰਗਾਲੀ ਫ਼ਿਲਮਾਂ ਦੀ ਅਦਾਕਾਰਾ ਮੀਮੀ ਚੱਕਰਵੱਤੀ ਇਸ ਸਮੇਂ ਖੂਬ ਚਰਚਾ ਵਿੱਚ ਹੈ।

Mimi Chakraborty happy pictures of first day at Parliament
ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ

ਇਸਦੇ ਚਰਚਾ ਵਿੱਚ ਰਹਿਣ ਦੇ ਦੋ ਕਾਰਨ ਹਨ।ਸੋਮਵਾਰ ਨੂੰ ਜਦੋਂ ਮੀਮੀ ਚੱਕਰਵੱਤੀ ਪਹਿਲੀ ਵਾਰ ਸੰਸਦ ਪਹੁੰਚੀ ਤਾਂ ਉਸਨੇ ਸੰਸਦ ਦੇ ਬਾਹਰ ਖੜੇ ਹੋ ਕੇ ਫੋਟੋਆਂ ਖਿਚਵਾਈਆਂ ,ਉਸਦੇ ਬਾਅਦ ਉਸਨੂੰ ਖੂਬ ਟਰੋਲ ਕੀਤਾ ਗਿਆ ਅਤੇ ਦੂਸਰੀ ਵਜ੍ਹਾ ਮੀਮੀ ਦੀ ਖ਼ੂਬਸੂਰਤੀ ਹੈ।

Mimi Chakraborty happy pictures of first day at Parliament
ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ

ਜਿਥੇ ਇੱਕ ਪਾਸੇ ਲੋਕ ਉਸਨੂੰ ਸੰਸਦ ਬਣਨ ਦੀ ਵਧਾਈ ਦੇ ਰਹੇ ਹਨ ਅਤੇ ਦੂਜੀ ਤਰਫ਼ ਉਸਦੀ ਖ਼ੂਬਸੂਰਤੀ ਦੇ ਦੀਵਾਨੇ ਹੋ ਰਹੇ ਹਨ।ਬੰਗਾਲੀ ਅਦਾਕਾਰਾ ਮੀਮੀ ਚੱਕਰਵੱਤੀ ਐਨੀ ਖ਼ੂਬਸੂਰਤ ਹੈ ਕਿ ਹਰ ਕੋਈ ਦੇਖਦਾ ਹੀ ਰਹਿ ਜਾਂਦਾ ਹੈ।ਮੀਮੀ ਚੱਕਰਵੱਤੀ ਬੰਗਾਲੀ ਫ਼ਿਲਮਾਂ ਦੀ ਸੁਪਰਹਿੱਟ ਅਦਾਕਾਰਾ ਹੈ।

Mimi Chakraborty happy pictures of first day at Parliament
ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ

ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ (TMC) ਨੇ ਕੋਲਕਾਤਾ ਦੇ ਜਾਦਵਪੁਰ ਸੀਟ ਤੋਂ ਮੀਮੀ ਚੱਕਰਵੱਤੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਈ ਹੈ।

Mimi Chakraborty happy pictures of first day at Parliament
ਇਹ ਹੈ ਲੋਕ ਸਭਾ ਦੀ ਨਵੀਂ-ਨਿਵੇਲੀ ਖ਼ੂਬਸੂਰਤ ਅਤੇ ਬੋਲਡ ਸਾਂਸਦ , ਲੋਕ ਹੋਏ ਖ਼ੂਬਸੂਰਤੀ ਦੇ ਦੀਵਾਨੇ ,ਦੇਖੋ ਤਸਵੀਰਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰ ਗੋਵਿੰਦਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਲੋਕ ਸਭ ਚੋਣਾਂ 2019 'ਚ ਜੇਤੂ ਰਹੀ ਮੀਮੀ ਚੱਕਰਵੱਤੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੈ।ਇਸ ਕਰਕੇ ਸੋਸ਼ਲ ਮੀਡਿਆ 'ਤੇ ਉਨ੍ਹਾਂ ਨੂੰ ਸਭ ਤੋਂ ਖੂਬਸੂਰਤ ਸਾਂਸਦ ਦਾ ਖਿਤਾਬ ਦਿੱਤਾ ਜਾ ਚੁੱਕਿਆ ਹੈ।

-PTCNews

Related Post