ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਅਪਰਾਧੀ ਰਾਜਨ ਭੱਟੀ ਕੋਲੋਂ 3 ਮੋਬਾਈਲ ਫ਼ੋਨ ਕੀਤੇ ਬਰਾਮਦ

By  Shanker Badra June 16th 2018 07:11 PM -- Updated: June 16th 2018 07:15 PM

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਅਪਰਾਧੀ ਰਾਜਨ ਭੱਟੀ ਕੋਲੋਂ 3 ਮੋਬਾਈਲ ਫ਼ੋਨ ਕੀਤੇ ਬਰਾਮਦ:ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਪੁਲਿਸ ਨੇ 3 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।mobile-recovered-rajan-bhatti-barrack-burail-jailਮੋਬਾਈਲ ਫ਼ੋਨ ਰੱਖਣ ਵਾਲੇ ਕੈਦੀ ਦੀ ਪਹਿਚਾਣ ਰਾਜਨ ਭੱਟੀ (ਰਾਜਵੀਰ ਸਿੰਘ) ਵਜੋਂ ਹੋਈ ਹੈ।mobile-recovered-rajan-bhatti-barrack-burail-jailਪੁਲਿਸ ਨੇ ਦੱਸਿਆ ਹੈ ਕਿ ਰਾਜਨ ਭੱਟੀ ਜ਼ਿਲ੍ਹਾ ਅਦਾਲਤ ‘ਚ ਪੇਸ਼ੀ ਦੌਰਾਨ ਕਾਂਸਟੇਬਲ ਨੂੰ ਗੁਮਰਾਹ ਕਰ ਕੇ ਫ਼ਰਾਰ ਹੋਣ ਅਤੇ ਡੀਐਸਪੀ ‘ਤੇ ਗੋਲ਼ੀ ਚਲਾਉਣ ਵਾਲਾ ਅਪਰਾਧੀ ਹੈ।ਰਾਜਨ ਭੱਟੀ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਕੱਟ ਰਿਹਾ ਹੈ।

-PTCNews

Related Post