ਦੋਸਤਾਂ ਨੂੰ ਘਰ ਲਿਆਉਣ ਤੋਂ ਮਨ੍ਹਾਂ ਕੀਤਾ ਤਾਂ ਬੇਟੇ ਨੇ ਗੁੱਸੇ 'ਚ ਆ ਕੇ ਮਾਂ 'ਤੇ ਚਲਾ ਦਿੱਤੀ ਗੋਲੀ

By  Joshi January 14th 2018 05:18 PM

mother refused to allow friend entry in home, son shots mother: ਸੋਨੀਪਤ ਇਲਾਕੇ ਦੇ ਪਿੰਡ ਨਾਂਗਲ ਕਲਾਂ ਵਿੱਚ ਲੜਕੇ ਨੇ ਆਪਣੀ ਹੀ ਮਾਂ ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਘਟਨਾ ਮਾਂ ਤੇ ਬੱਚਿਆਂ ਦੇ ਸਫੈਦ ਹੁੰਦੇ ਖੂਨ ਦੇ ਰਿਸ਼ਤਿਆਂ ਨੂੰ ਦਰਸਾਉਂਦੀ ਹੈ।

mother refused to allow friend entry in home, son shots motherਇਹ ਘਟਨਾ ਉਸ ਸਮੇਂ ਦੀ ਹੈ ਜਦੋ ਮਾਂ ਨੇ ਆਪਣੇ ਬੇਟੇ ਨੂੰ ਉਸਦੇ ਦੋਸਤਾਂ ਨੂੰ ਘਰ ਲਿਆਉਣ ਤੋਂ ਮਨ੍ਹਾਂ ਕੀਤਾ ਤਾਂ ਬੇਟੇ ਨੇ ਗੁੱਸੇ 'ਚ ਆ ਕੇ ਮਾਂ 'ਤੇ ਗੋਲੀ ਚਲਾ ਦਿੱਤੀ। ਗੋਲੀ ਚਲਾਉਣ ਤੋਂ ਬਾਅਦ ਲੜਕਾ ਆਪਣੇ ਦੋਸਤ ਨਾਲ ਫਰਾਰ ਹੋ ਗਿਆ।

mother refused to allow friend entry in home, son shots mother: ਜ਼ਖਮੀ ਮਹਿਲਾ ਨੂੰ ਨੇੜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਐੱਫ.ਐੱਸ.ਐੱਲ. ਟੀਮ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਦੇ ਹੋਏ ਜ਼ਰੂਰੀ ਸਬੂਤ ਇਕੱਠੇ ਕੀਤੇ। ਪੁਲਿਸ ਦੱਸਿਆ ਕਿ ਕਮਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

mother refused to allow friend entry in home, son shots motherਪੁਲਿਸ ਨੇ ਦੱਸਿਆ ਕਿ ਕਮਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

—PTC News

Related Post